Contact for Advertising

Contact for Advertising

Latest News

सोमवार, 16 जनवरी 2023

ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ - ਇੰਜ ਸਿੱਧੂ

 ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ - ਇੰਜ ਸਿੱਧੂ

ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ 

डा राकेश पुंज/केशव वरदान पुंज

Dr Rakesh Punj/keshav vardaan punj 

www. bbcindianews.com


ਬਰਨਾਲਾ 16 ਜਨਵਰੀ  ਸਥਾਨਕ ਹੋਟਲ ਆਰ ਐਨ ਵਿੱਖੇ ਆਰਮੀ ਨੇਵੀ ਅਤੇ ਏਅਰ ਫੋਰਸ ਦੇ ਸਾਬਕਾ ਵੈਟਰਨਜ ਨੇ ਨਵੇ ਸਾਲ 2023 ਨੂੰ ਜੀ ਆਈਆ ਕਿਹਾ ਅਤੇ ਆਰਮੀ ਡੇ ਧੂਮ ਧਾਮ ਨਾਲ ਮੰਨਾਇਆ ਇਹ ਜਾਣਕਾਰੀ ਪੈ੍ਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਧਾਨ ਅਤੇ ਸੀਨੀਅਰ ਭਾਜਪਾ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਦੱਸੀਆ ਕੇ ਸੱਭ ਤੋ ਪਹਿਲਾ ਸਾਬਕਾ ਵੈਟਰਨਜ  ਨੂੰ  ਆ ਰਹੀਆ ਮੁਸਕਲਾ ਬਾਬਤ ਵਿਚਾਰ ਕੀਤਾ ਗਿਆ ਬਹੁਤ ਸਾਰੇ ਸਾਬਕਾ ਫੌਜੀਆ ਨੇ ਈ ਸੀ ਐਚ ਐਸ ਵਿੱਚੋ ਦਵਾਈਆ ਨਾ ਮਿਲਨ ਵਾਲੀਆ ਦਵਾਈਆ ਬਾਬਤ ਅਤੇ ਕਨਟੀਨ ਦੀਆ ਅੋਕੜਾ ਪ੍ਤੀ ਇੰਜ.ਸਿੱਧੂ ਨੂੰ  ਜਾਣੂ ਕਰਵਾਈਆ ਅਤੇ ਸਿੱਧੂ ਨੇ ਭਰੋਸਾ ਦਿੱਤਾ ਕੇ ਸਬੰਧਤ ਅਧਕਾਰੀਆ ਨੂੰ  ਇਹਨਾ ਸਮੱਸੀਆਵਾ ਤੋ ਜਾਣੂ ਕਰਵਾ ਕੇ ਹੱਲ ਕਰਵਾਈਆ ਜਾਵੇਗਾ ਸਿੱਧੂ ਨੇ ਦੱਸਿਆ ਕੇ ਮਾਰਚ ਮਹੀਨੇ ਦੀ ਪੈਨਸਨ ਓ ਆਰ ਓ ਪੀ ਦਾ ਰਵੀਜਨ ਹੋਕੇ ਮਿੱਲੇਗੀ  ਜਿਸ ਲਈ ਸਾਰੇ ਸਾਬਕਾ ਸੈਨਿਕਾ ਨੇ ਕੇਦਰ ਸਰਕਾਰ ਦਾ ਧੰਨਵਾਦ ਕੀਤਾ ਉਸ ਤੋ ਬਾਅਦ ਸਮੂਹ ਸੈਨਿਕਾ ਨੇ ਵੱਡੇ ਖਾਣੇ ਦਾ ਅਨੰਦ ਮਾਣੀਆ ਅਤੇ ਆਰਮੀ ਡੇ ਦੀ ਖੁੱਸੀ ਵਿੱਚ ਢੋਲ ਦੇ ਡੱਗੇ ਤੇ ਭੰਗੜੇ ਪਾਏ ਸਾਰੀਆ ਨੂੰ  ਨਵੇ ਸਾਲ ਦੀ ਡਾਇਰੀ ਭੀ ਦਿੱਤੀ ਗਈ ਇਸ ਮੌਕੇ ਕੈਪਟਨ ਵਿੱਕਰਮ ਸਿੰਘ ਲੈਫ ਭੋਲਾ ਸਿੰਘ ਸਿੱਧੂ ਕੈਪਟਨ ਚਰਨਜੀਤ ਸਿੰਘ ਗਹਿਲ ਕੈਪਟਨ ਪਰਮਜੀਤ ਸਿੰਘ ਸੁਬੇਦਾਰ ਗੁਰਜੰਟ ਸਿੰਘ ਨਾਈਵਾਲ ਸੁਬੇਦਾਰ ਕਮਲਜੀਤ ਸਿੰਘ ਸਰਮਾ ਵਰੰਟ ਅਫਸਰ ਬਲਵਿੰਦਰ ਢੀਡਸਾ ਸੂਬੇਦਾਰ ਸਰਭਜੀਤ ਸਿੰਘ ਸੂਬੇਦਾਰ ਮਨਜੀਤ ਸਿੰਘ ਸੂਬੇਦਾਰ ਸੁਖਦੇਵ ਸਿੰਘ ਸੂਬੇਦਾਰ ਅਵਤਾਰ ਸਿੰਘ ਵਰੰਟ ਅਫਸਰ ਅਵਤਾਰ ਸਿੰਘ ਭੂਰੇ ਸੂਬੇਦਾਰ ਧੰਨਾ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਓਗੋ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਆਤਮਾ ਸਿੰਘ ਮਹਿਲਖੁਰਦ ਹ੍ਯੋਲਦਾਰ ਭੀਮ ਸਿੰਘ ਹੌਲਦਾਰ ਜਾਗੀਰ ਸਿੰਘ ਹੌਲਦਾਰ ਨਾਇਬ ਸਿੰਘ ਹੌਲਦਾਰ ਬਹਾਦਰ ਸਿੰਘ ਹੌਲਦਾਰ ਜਗਤਾਰ ਸਿੰਘ ਜੀਰੋ ਪੁਇਅਟ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਹਾਜਰ ਸਨ.

ਫੋਟ - ਇੰਜ.ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਬਕਾ ਸੈਨਿਕ ਨਵੇ ਸਾਲ ਦੀ ਅਤੇ ਆਰਮੀ ਡੇ ਦੀ ਖੁੱਸੀ ਵਿੱਚ ਜਸਨ ਮੰਨਾਉਦੇ ਹੋਏ

ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ - ਇੰਜ ਸਿੱਧੂ
  • Title : ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ - ਇੰਜ ਸਿੱਧੂ
  • Posted by :
  • Date : जनवरी 16, 2023
  • Labels :
  • Blogger Comments
  • Facebook Comments

0 comments:

एक टिप्पणी भेजें

Top