ਸਵਿਧਾਨ ਆਕਰਸ਼ਨ ਅਤੇ ਜਮੀਨ ਬਚਾਓ ਯਾਤਰਾ 12 ਮਰਚ ਨੂੰ
ਕਮਲੇਸ਼ ਗੋਇਲ ਖਨੌਰੀ ਖਨੌਰੀ 6 ਮਾਰਚ -ਪੰਜਾਬ ਪ੍ਰਦੇਸ ਪ੍ਰਧਾਨ ਲਾਡੀ ਖਨੌਰੀ ਦੀ ਅਗਵਾਈ ਹੇਠ ਅਤੇ ਕਿਰਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸਹਿਯੋਗ ਨਾਲ ਭੀਮ ਆਰਮੀ ਰਾਸਟਰੀ ਪ੍ਰਧਾਨ ਮਨਜੀਤ ਸਿੰਘ ਨੋਟੀਆਲ ਦੇ ਸਹਿਯੋਗ ਦੇ ਨਾਲ ਸਵਿਧਾਨ ਆਕਰਸ਼ਨ ਅਤੇ ਜ਼ਮੀਨ ਬਚਾਓ ਯਾਤਰਾ ਸ਼ਹਿਰ ਖਨੌਰੀ ਵਿਖੇ ਮਿਤੀ 12 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਤੋਂ 4 ਵਜੇ ਤੱਕ ਕੱਢੀ ਜਾਵੇਗੀ l
0 comments:
एक टिप्पणी भेजें