ਕੱਟੂ , ਭੱਠਲਾ ਤੇ ਊੱਪਲੀ ਪਿੰਡਾਂ ਦੀ ਬਿਜਲੀ 27 ਮਾਰਚ ਦਿਨ ਸੋਮਵਾਰ ਨੂੰ ਰਹੇਗੀ ਬਂਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 26 ਮਾਰਚ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਸ/ਡ ਧਨੌਲਾ-2 ਦੇ ਐੱਸਡੀਓ ਇੰਜ. ਸਤਨਾਮ ਸਿੰਘ ਅਤੇ ਜੇ,ਈ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੱਟੂ ਦੇ 66 ਕੇ ਵੀ ਗਰਿੱਡ ਦੀ ਜ਼ਰੂਰੀ ਮੇਨਟੀਨੈਂਸ ਕਰਨ ਲਈ 27 ਮਾਰਚ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 5.00 ਵਜੇ ਤੱਕ ਪਿੰਡ ਕੱਟੂ ਗਰਿੱਡ ਤੋਂ ਚਲਦੇ ਪਿੰਡਾ ਕੱਟੂ ਭੱਠਲਾ ਤੇ ਉੱਪਲੀ ਦੀ ਸਪਲਾਈ ਵੀ ਸਵੇਰੇ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ l
ਸੋ ਸਾਰੇ ਵੀਰਾਂ, ਭੈਣਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਆਪੋ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ।
ਇਸ ਸੂਚਨਾ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਇਲਾਕੇ ਦੇ ਪਿੰਡਾਂ ਦੇ ਲੋਕਾਂ , ਵੀਰਾਂ,, ਭੈਣਾਂ,, ਭਰਾਵਾਂ ਨੂੰ ਪਤਾ ਲੱਗ ਸਕੇ ਜਿਸ ਨਾਲ ਉਹ ਆਪਣੇ ਪ੍ਰਬੰਧ ਪਹਿਲਾਂ ਕਰ ਸਕਣ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ
0 comments:
एक टिप्पणी भेजें