ਧਨੌਲਾ ਦੇ ਕੁਝ ਏਰੀਏ ਦੀ ਬਿਜਲੀ
ਅੱਜ 9 ਮਾਰਚ ਦਿਨ ਵੀਰਵਾਰ ਨੂੰ ਰਹੇਗੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 8 ਮਾਰਚ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਸ/ਡ ਧਨੌਲਾ-1 ਦੇ ਐੱਸਡੀਓ ਇੰਜ. ਮਲਕੀਤ ਸਿੰਘ ਅਤੇ ਜੇ,ਈ ਜਗਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ ਵੀ ਧਨੌਲਾ ਗਰਿੱਡ ਦੀ ਜ਼ਰੂਰੀ ਮੇਨਟੀਨੈਂਸ ਕਰਨ ਲਈ 9 ਮਾਰਚ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ 5.00 ਵਜੇ ਤੱਕ ,ਸੰਗਰੂਰ ਰੋਡ ,ਅਤਰ ਸਿੰਘ ਵਾਲਾ ਰੋਡ,ਦਾਨਗੜ੍ਹ ਰੋਡ,ਡਰੀਮ ਸਿਟੀ ਪੱਤੀ ਜਵੰਧਾ ,ਗੁਰਦੁਆਰਾ ਰਾਮਸਰ ਰੋਡ ,ਅੱਧਾ ਮੇਨ ਬਾਜ਼ਾਰ, ਭੱਠਲਾਂ ਰੋਡ, ਰਿਵਾਰੀਆਂ ਮੁਹੱਲਾ ਦੀ ਬਿਜਲੀ ਬੰਦ ਰਹੇਗੀ ਸੋ ਸਾਰੇ ਵੀਰਾਂ, ਭੈਣਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਨੇ ਕਿ ਆਪੋ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ
0 comments:
एक टिप्पणी भेजें