ਜਸਬੀਰ ਸਿੰਘ ਕੂਦਨੀ ਬਲਰਾਜ ਗੋਇਲ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 10 ਮਾਰਚ - ਖਨੌਰੀ ਵਿਖੇ ਵਾਰਡ ਨੰਬਰ 5 ਦੇ ਵਸਨੀਕ ਬਲਰਾਜ ਗੋਇਲ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੇ ਰੱਖੇ ਸ੍ਰੀ ਨੈਨਾ ਦੇਵੀ ਮੰਦਰ ਧਰਮਸ਼ਾਲਾ ਵਿੱਚ ਸਰਧਾਂਜਲੀ ਸਮਾਰੋਹ ਦੋਰਾਨ ਦੁੱਖ ਦੇ ਪ੍ਰੋਗਰਾਮ ਵਿੱਚ ਚੇਅਰਮੈਂਨ ਜਸਬੀਰ ਸਿੰਘ ਕੁਦਨੀ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਪਾਰਟਮੈਂਟ ਕਾਰਪੋਰੇਸ਼ਨ ਜੀ ਨੇ ਹਾਜ਼ਰੀ ਲਵਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਨਾਂ ਨਾਲ ਰਵੀ ਮਹਾਂਦੇਵ , ਬਲਰਾਜ ਕਾਲਾ ਬਿੰਦੂ ਬੇਦੀ ਜਸਵੀਰ ਗਿੱਲ ਸੁਰਜੀਤ ਸਿੰਘ ਬਿੱਟੂ ਸੁਨੀਲ ਸਨ l ਇਸ ਤੋਂ ਇਲਾਵਾ ਗਿਰਧਾਰੀ ਲਾਲ ਗਰਗ, ਨੈਨੂੰ ਰਾਮ ਗਰਗ, ਜੋਰਾ ਸਿੰਘ ਉੱਪਲ , ਡਾ ਪ੍ਰੇਮ ਚੰਦ ਬਾਂਸਲ, ਗਿਆਨ ਚੰਦ ਗੋਇਲ , ਛੋਟੂ ਗਰਗ, ਤੋਂ ਇਲਾਵਾ ਹੋਰ ਵੀ ਸਭ ਪਾਰਟੀਆਂ ਦੇ ਆਗੂ ਵੀ ਸਨ l
0 comments:
एक टिप्पणी भेजें