ਜਸਬੀਰ ਸਿੰਘ ਕੁਦਨੀ ਦੇ ਚੇਅਰਮੈਨ ਬਣਨ ਦੀ ਖੁਸ਼ੀ ਚ ਕਰਵਾਏ ਸੁਖਮਨੀ ਸਾਹਿਬ ਦੇ ਪਾਠ
ਕਮਲੇਸ਼ ਗੋਇਲ ਖਨੌਰੀ
ਖਨੌਰੀ 28 ਮਾਰਚ - ਆਮ ਆਦਮੀ ਦੇ ਸੀਨੀਅਰ ਆਗੂ ਨੂੰ ਪੰਜਾਬ ਰਾਜ ਉਦਯੋਗਕ ਵਿਕਾਸ ਨਿਗਮ ਦਾ ਚੇਅਰਮੈਨ ਬਣਨ ਦੀ ਖੁਸ਼ੀ ਚ ਪਿੰਡ ਭੂਟਾਲ ਕਲਾਂ ਵਿੱਚ ਆਪ ਆਗੂ ਅਮਰਦੀਪ ਕੌਰ ਤੇ ਉਨਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦਾ ਭੋਗ ਪਾਇਆ ਕਰਵਾਇਆ ਗਿਆ ਇਸ ਮੌਕੇ ਉਨਾਂ ਨਾਲ ਤੀਰਥ ਸਿੰਘ, ਦੀਪਾ, ਦੀਪਾ ਜਸਵੀਰ ਪ੍ਰਧਾਨ ਭੁਟਾਲ, ਬਬਲੀ, ਬਿੰਦਰਪਾਲ, ਕਾਲਾ, ਲਾਡੀ, ਸੱਤੂ, ਮੇਜਰ, ਮਿੱਠੂ, ਅਵਤਾਰ ਈਲਵਾਲ, ਬੋਬੀ ਸੰਗਰੂਰ, ਪੀਤੂ ਸਰਪੰਚ ਛਾਹੜ, ਹਰਵਿੰਦਰ ਸਿੰਘ ਛਾਜਲੀ, ਪ੍ਰੋ ਜਸਵੀਰ ਕੌਰ ਸ਼ੇਰਗਿੱਲ, ਗੁਰਪ੍ਰੀਤ ਲਦਾਲ, ਅਮਰੀਕ ਖੇੜੀ, ਜੇਜੀ, ਕੁਲਵੰਤ ਮੂਨਕ, ਅਮਨਦੀਪ ਕੌਰ ਖੰਡੇਵਾਦ, ਸੁਖਪਾਲ ਸਿੰਘ ਕੁੱਦਨੀ, ਭੁਪਿੰਦਰ ਸਿੰਘ ਕੁਦਨੀ, ਮਾਸਟਰ ਗੁਰਵਿੰਦਰ ਸਿੰਘ , ਪ੍ਰਦੀਪ, ਭੁਮਾ ਮੰਡਵੀ, ਸਿੱਪੀ ਬਲਰਾ, ਰੋਹਿਤ ਗਰਗ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਫੋਜੀ, ਅਵਤਾਰ ਪੂਨੀਆ, ਮੋਹਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਜੋਡੀਅਰ, ਸੁਖਵੰਤ ਸਿੰਘ ਸਰਾਓ, ਗੁਰਸੰਤ ਸਿੰਘ ਚੇਅਰਮੈਨ, ਬੂਟਾ ਰਾਮਗੜ੍ਹ ਸਨ l
0 comments:
एक टिप्पणी भेजें