ਜਸਬੀਰ ਸਿੰਘ ਕੁਦਨੀ ਅੱਜ ਸੰਭਾਲਣਗੇ ਚੇਅਰਮੈਨ ਦੀ ਕੁਰਸੀ
ਕਮਲੇਸ਼ ਗੋਇਲ ਖਨੌਰੀ ਖਨੌਰੀ 14 ਮਾਰਚ - ਜਸਵੀਰ ਸਿੰਘ ਕੂਦਨੀ
ਪੰਜਾਬ ਸਟੇਟ ਇੰਡਸਟਰੀਅਲ ਡਿਪਾਰਟਮੇਂਟ ਕਾਰਪੋਰੇਸ਼ਨ ਲਿਮਟਡ ਦੀ ਚੇਅਰਮੈਨ ਦੀ ਕੁਰਸੀ ਤੇ ਵਿਰਾਜਮਾਨ ਹੋਣਗੇ l ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਿੰਦੂ ਬੇਦੀ ਨੇ ਕਿਹਾ ਸ਼੍ਰੀ ਜਸਬੀਰ ਸਿੰਘ ਕੁਦਨੀ 15 ਮਾਰਚ ਨੂੰ ਚੇਅਰਮੈਨ ਦੀ ਕੁਰਸੀ ਸੰਭਾਲਣਗੇ l ਖਨੌਰੀ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ l ਬਿੰਦੂ ਬੇਦੀ ਨੇ ਅੱਗੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਸ੍ਰ ਭਗਵੰਤ ਮਾਨ ਅਤੇ ਸ੍ਰ ਦਲਬੀਰ ਸਿੰਘ ਯੂ ਕੇ ਦਾ ਧੰਨਵਾਦ ਕਰਦੇ ਹਾਂ l
0 comments:
एक टिप्पणी भेजें