ਐੱਸ ਬੀ ਐੱਸ ਸਕੂਲ ਅਨਦਾਨਾ ਨੇ ਐਲਾਨਿਆ ਨਤੀਜਾ
ਕਮਲੇਸ਼ ਗੋਇਲ ਖਨੌਰੀ ਖਨੌਰੀ 25 ਮਾਰਚ - ਐੱਸ ਬੀ ਐੱਸ ਪਬਲਿਕ ਸਕੂਲ ਅਨਦਾਨਾ ਵਿਖੇ ਅੱਜ ਸਲਾਨਾ ਪ੍ਰੀਖਿਆ ਨਤੀਜਾ ਸੀ੍ਮਤੀ ਦੀਪਿਕਾ ਅਤੇ ਸਟਾਫ਼ ਮੈਂਬਰਾਂ ਦੀ ਦੇਖ ਰੇਖ ਅੰਦਰ ਘੋਸ਼ਿਤ ਕੀਤਾ ਗਿਆ।ਤੀਸਰੀ ਕਲਾਸ ਪਹਿਲਾਂ ਸਥਾਨ ਹਰਮਨ , ਦੂਜਾ ਸਥਾਨ ਗੁਰਨੂਰ,ਚੋਥੀ ਕਲਾਸ ਪਹਿਲਾਂ ਸਥਾਨ ਮੋਹਿਤ, ਦੂਜਾ ਸਥਾਨ ਜਤਿਨ , ਤੀਜਾ ਸਥਾਨ ਗੁਣਜਨ, ਛੇਵੀਂ ਕਲਾਸ ਪਹਿਲਾਂ ਸਥਾਨ ਗੌਰਵ, ਦੂਜਾ ਸਥਾਨ ਰੀਤ, ਤੀਜਾ ਸਥਾਨ ਹੈਪੀ, ਨੋਵੀਂ ਕਲਾਸ ਪਹਿਲਾਂ ਸਥਾਨ ਜੰਨਤ, ਦੂਜਾ ਸਥਾਨ ਗੌਰਵ ਨੈਨ, ਤੀਜਾ ਸਥਾਨ ਅਨਿਕੇਤ,,, ਸਾਰੀਆਂ ਕਲਾਸਾਂ ਦਾ 100% ਨਤੀਜਾ ਰਹੀਆਂ ਹੈ ਸਟਾਫ਼ ਮੈਂਬਰਾਂ ਦੀ ਸਖ਼ਤ ਮਿਹਨਤ ਤੇ ਵਿਦਿਆਰਥੀਆਂ ਦੀ ਲਗਨ ਨਾਲ ਸਿੱਖਿਆ ਦਾ ਵਿਕਾਸ ਕੀਤਾ ਗਿਆ ਹੈ ਅਤੇ ਆਗੇ ਵੀ ਸਿੱਖਿਆ ਦਾ ਵੱਧ ਤੋਂ ਵੱਧ ਸਰਵਪੱਖੀ ਵਿਕਾਸ ਕੀਤਾ ਜਾਵੇ ਗਾ।
0 comments:
एक टिप्पणी भेजें