Contact for Advertising

Contact for Advertising

Latest News

रविवार, 9 अप्रैल 2023

ਖਨੌਰੀ ਵਿਖੇ ਮਣੀਪਾਲ ਹਸਪਤਾਲ ਅਤੇ ਅਸ਼ੋਕਾ ਮੈਡੀਕੋਜ ਖਨੌਰੀ ਵੱਲੋਂ ਫਰੀ ਚੈੱਕ ਅੱਪ ਕੈਂਪ 12 ਅਪ੍ਰੈਲ ਨੂੰ

 ਖਨੌਰੀ ਵਿਖੇ ਮਣੀਪਾਲ ਹਸਪਤਾਲ ਅਤੇ ਅਸ਼ੋਕਾ ਮੈਡੀਕੋਜ ਖਨੌਰੀ ਵੱਲੋਂ ਫਰੀ ਚੈੱਕ ਅੱਪ ਕੈਂਪ 12 ਅਪ੍ਰੈਲ ਨੂੰ

 

   ਕਮਲੇਸ਼ ਗੋਇਲ ਖਨੌਰੀ 

ਖਨੌਰੀ 09 ਅਪ੍ਰੈਲ - ਮਣੀਪਾਲ ਹਸਪਤਾਲ ਪਟਿਆਲਾ ਅਤੇ ਅਸ਼ੋਕਾ ਮੈਡੀਕੋਜ ਖਨੌਰੀ ਵਲੋਂ ਪੇਟ ਅਤੇ ਲੀਵਰ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕ ਅੱਪ ਕੈਂਪ 12 ਅਪ੍ਰੈਲ ਦਿਨ ਬੁੱਧਵਾਰ ਨੂੰ 11 ਵਜੇ ਤੋਂ 1ਵਜੇ ਤੱਕ ਲਗਾਇਆ  ਜਾਵੇਗਾ l ਇਸ ਕੈੱਪ ਵਿੱਚ ਡਾਕਟਰ ਅਨੁਰਾਗ ਜਿੰਦਲ ਪੇਟ ਅਤੇ ਜਿਗਰ ਦੇ ਮਾਹਿਰ ਪਹੁੰਚ ਰਹੇ ਹਨ l ਜਰੂਰਤਮੰਦ ਵਿਅਕਤੀ ਆਪਣਾ ਰਜਿਸਟੇਸਨ ਪਹਿਲਾਂ ਕਰਵਾਓ ਅਤੇ ਮੌਕੇ ਦਾ ਲਾਭ ਉਠਾਓ l

ਖਨੌਰੀ ਵਿਖੇ ਮਣੀਪਾਲ ਹਸਪਤਾਲ ਅਤੇ ਅਸ਼ੋਕਾ ਮੈਡੀਕੋਜ ਖਨੌਰੀ ਵੱਲੋਂ ਫਰੀ ਚੈੱਕ ਅੱਪ ਕੈਂਪ 12 ਅਪ੍ਰੈਲ ਨੂੰ
  • Title : ਖਨੌਰੀ ਵਿਖੇ ਮਣੀਪਾਲ ਹਸਪਤਾਲ ਅਤੇ ਅਸ਼ੋਕਾ ਮੈਡੀਕੋਜ ਖਨੌਰੀ ਵੱਲੋਂ ਫਰੀ ਚੈੱਕ ਅੱਪ ਕੈਂਪ 12 ਅਪ੍ਰੈਲ ਨੂੰ
  • Posted by :
  • Date : अप्रैल 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top