Contact for Advertising

Contact for Advertising

Latest News

गुरुवार, 13 अप्रैल 2023

ਖਨੌਰੀ ਮੰਡੀ ਵਿਖੇ 15 ਅਪ੍ਰੈਲ ਨੂੰ ਬਿਜਲੀ ਬੰਦ ਰਹੇਗੀ

 ਖਨੌਰੀ ਮੰਡੀ ਵਿਖੇ 15 ਅਪ੍ਰੈਲ  ਨੂੰ ਬਿਜਲੀ ਬੰਦ ਰਹੇਗੀ

 

   ਕਮਲੇਸ਼ ਗੋਇਲ ਖਨੌਰੀ 

ਖਨੌਰੀ, 13 ਅਪ੍ਰੈਲ - ਵੰਡ ਉਪ ਮੰਡਲ ਖਨੌਰੀ ਅਤੇ ਸੁਤਰਾਣਾ ਬਿਜਲੀ ਬੋਰਡ ਵਲੋਂ ਕੀਤੀ ਜਾ ਰਹੀ 24 ਘੰਟੇ ਵਾਲੀ ਸਪਲਾਈ ਮਿਤੀ 15/04/2023 ਸ਼ਨੀਵਾਰ  ਨੂੰ ਜਰੂਰੀ ਮੈਂਟੀਨੈਂਸ ਹੋਣ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ l ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ ਡੀ ਓ ਸ਼ੁਤਰਾਣਾ ਨੇ ਦੱਸਿਆ ਕਿ ਇਸ ਜਰੂਰੀ ਮੈਂਟੀਨੈਂਸ ਹੋਣ ਕਰਕੇ ਸ਼ੁਤਰਾਣਾ ਗ੍ਰਿਡ ,ਖਨੌਰੀ ਗ੍ਰਿਡ ਅਤੇ ਅਰਨੌ ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ ਸਵੇਰ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਕੱਟ ਰਹੇਗੀ l ਇਹ ਜਾਣਕਾਰੀ ਅਗਾਉਂ ਤਾਂ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਖਪਤਕਾਰ ਨੂੰ ਕੋਈ ਮੁਸਕਲ ਪੇਸ਼ ਨਾ ਆਵੇ l

ਖਨੌਰੀ ਮੰਡੀ ਵਿਖੇ 15 ਅਪ੍ਰੈਲ  ਨੂੰ ਬਿਜਲੀ ਬੰਦ ਰਹੇਗੀ
  • Title : ਖਨੌਰੀ ਮੰਡੀ ਵਿਖੇ 15 ਅਪ੍ਰੈਲ ਨੂੰ ਬਿਜਲੀ ਬੰਦ ਰਹੇਗੀ
  • Posted by :
  • Date : अप्रैल 13, 2023
  • Labels :
  • Blogger Comments
  • Facebook Comments

0 comments:

एक टिप्पणी भेजें

Top