Contact for Advertising

Contact for Advertising

Latest News

मंगलवार, 11 अप्रैल 2023

ਸੁਖਚੈਨ ਸਿੰਘ ਗਲੌਲੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

 ਸੁਖਚੈਨ ਸਿੰਘ ਗਲੌਲੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ


 

         ਕਮਲੇਸ਼ ਗੋਇਲ ਖਨੌਰੀ           

     ਖਨੌਰੀ 10 ਅਪਰੈਲ - ਸੁਖਚੈਨ ਸਿੰਘ ਗਲੌਲੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਗਲੌਲੀ ਵਿੱਚ ਪਹੁੰਚ ਕੇ ਸਾਲਾਨਾ ਪੇਪਰਾਂ ਵਿੱਚ ਪੁਜੀਸ਼ਨ ਹਾਸਲ ਕਰਨ ਵਾਲ਼ੇ ਬੱਚਿਆਂ ਨੂੰ ਸਨਮਾਨਿਤ ਕੀਤਾ ਨਾਲ਼ ਆਏ ਓਹਨਾਂ ਦੀ ਪਤਨੀ ਸ੍ਰੀਮਤੀ ਨਰਿੰਦਰ ਕੌਰ ਜੀ ਨੇ ਸਾਰੇ ਬੱਚਿਆਂ ਨੂੰ ਟਾਫੀਆਂ ਤੇ ਚਾਕਲੇਟਾਂ ਵੰਡੀਆਂ ਅਤੇ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਨਾਲ਼ ਨਾਲ਼ ਸਾਰੇ ਸਕੂਲ ਸਟਾਫ਼ ਨੂੰ ਵੀ ਸਨਮਾਨਿਤ ਕੀਤਾ l ਬੱਚਿਆਂ ਨੂੰ ਪੜਨ ਲਈ ਪ੍ਰੇਰਿਤ ਕੀਤਾ ਸਕੂਲ ਮੁਖੀ ਸ਼੍ਰੀ ਹਰਪ੍ਰੀਤ ਸਿੰਘ ਪੰਜਵੀਂ ਜਮਾਤ ਦੇ ਇੰਚਾਰਜ ਸ੍ਰੀ ਸਿਪੂ ਕਰੋਦਾ , ਵਿਸ਼ਾਲ ਡਾਂਗੀ, ਸ੍ਰੀ ਹਰਜਿੰਦਰ ਸਿੰਘ ਅਤੇ ਰਾਹੁਲ ਜੀ ਵਲੋਂ ਇਸ ਵਿਸ਼ੇਸ਼ ਯਤਨ ਦਾ ਧੰਨਵਾਦ ਕੀਤਾ ਜ਼ਿਕਰਯੋਗ ਹੈ ਕਿ ਸ੍ਰੀ ਸੁਖਚੈਨ ਸਿੰਘ ਜੀ ਆਪਣੇ ਪਰਿਵਾਰ ਸਮੇਤ ਕਈ ਸਾਲਾਂ ਤੋਂ ਪਟਿਆਲਾ ਰਹਿ ਰਹੇ ਹਨ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਲਈ ਪਿੰਡ ਆਏ l

ਸੁਖਚੈਨ ਸਿੰਘ ਗਲੌਲੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
  • Title : ਸੁਖਚੈਨ ਸਿੰਘ ਗਲੌਲੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ
  • Posted by :
  • Date : अप्रैल 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top