Contact for Advertising

Contact for Advertising

Latest News

शनिवार, 15 अप्रैल 2023

ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਮੰਤਰੀ ਪੰਜਾਬ ਕੋਮਲ ਪ੍ਰੀਤ ਸਿੰਘ ਮਲਿਕ ਨੇ ਆਪਣੀ ਟੀਮ ਨਾਲ ਮਨਾਈ

 ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਮੰਤਰੀ ਪੰਜਾਬ ਕੋਮਲ ਪ੍ਰੀਤ ਸਿੰਘ ਮਲਿਕ ਨੇ ਆਪਣੀ ਟੀਮ ਨਾਲ ਮਨਾਈ


 

  ਕਮਲੇਸ਼ ਗੋਇਲ ਖਨੌਰੀ 

   ਖਨੌਰੀ 14 ਅਪ੍ਰੈਲ - ਡਾ. ਭੀਮ ਰਾਓ ਅੰਬੇਡਕਰ ਜਯੰਤੀ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਖਨੌਰੀ ਖ਼ੁਰਦ ਦੇ ਪ੍ਰਧਾਨ ਅਤੇ ਸੈਂਟਰਲ ਵਾਲਮੀਕਿ ਸਭਾ ਪੰਜਾਬ ਦੇ ਮੌਜੂਦਾ ਆਗੂ ਕੋਮਲ ਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ ਓਹਨਾਂ ਲਈ ਬਹੁਤ ਮਹਾਨ ਦਿਨ ਹੈ ਕਿਉਕਿ ਅੱਜ ਓਹਨਾਂ ਦੇ ਰਹਿਬਰ ਡਾ ਭੀਮ ਰਾਓ ਅੰਬੇਡਕਰ  ਦਾ 132 ਵਾਂ ਜਨਮ ਦਿਨ ਹੈ। ਇਹ ਜਨਮ ਦਿਨ ਓਹਨਾਂ ਨੇ ਦੇਸ਼ ਭਗਤ ਯੂਨਵਰਸਿਟੀ ਅਮਲੋਹ ਕਾਲਜ ਵਿਖੇ ਵਿੱਖੇ ਮਨਾਇਆ। ਜਿੱਥੇ ਕਿ ਓਹਨਾਂ ਨਾਲ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ, ਪੰਜਾਬ ਪ੍ਰਦੇਸ਼ ਸੈਂਟਰਲ ਵਾਲਮੀਕਿ ਸਭਾ ਅਜਮੇਰ ਸਿੰਘ ਜੀ ਪੱਪੂ ਪਾਤੜਾਂ, ਦਰਸ਼ਨ ਸਿੰਘ ਮੈਣ,ਜੋਨੀ ਲੰਕੇਸ਼, ਵਿਜੈ ਦਾਨਵ, ਰਿੰਕੂ ਕੁਮਾਰ ਪਾਤੜਾਂ, ਦੀਪੀ, ਲਵਕਾਸ਼, ਗੁਰਜੰਟ, ਮੋਹਨ ਦੀਪ ਸਿੰਘ, ਆਦਿ ਮੈਂਬਰ ਸ਼ਾਮਿਲ ਸਨ। ਇਸ ਪ੍ਰੋਗਰਾਮ ਦੌਰਾਨ ਉਪ੍ਰੋਕਤ ਯੂਨੀਵਰਸਿਟੀ ਵਿਖੇ ਜੌ ਬੱਚੇ ਵਧੀਆ ਨੰਬਰਾਂ ਨਾਲ਼ ਪਾਸ ਹੋਏ ਸਨ ਓਹਨਾ ਨੂੰ ਗੇਜਾ ਰਾਮ ਵਾਲਮੀਕਿ ਸਭਾ ਦੇ ਚੇਅਰਮੈਨ ਅਤੇ ਸਮੂਹ ਟੀਮ ਨੇ ਸਨਮਾਨਿਤ ਕਿੱਤਾ। ਇਸ ਪ੍ਰੋਗਰਾਮ ਵਿਚ ਲਗਭਗ 150 ਤੋਂ 200 ਬੰਦਿਆ ਨੇ ਸਿਕਰਤ ਜਿਸ ਵਿੱਚ ਕਾਫ਼ੀ ਚੀਫ ਗੇਸਟਾ ਨੇ ਬਾਬਾ ਸਹਿਬ ਬਾਰੇ ਚਾਨਣਾ ਪਾਇਆ ਅਤੇ ਓਹਨਾਂ ਦੇ ਜੀਵਨ ਬਾਰੇ ਦੱਸਿਆ। ਇਸ ਦੌਰਾਨ ਕਾਲਜ ਵਲੋ ਬਾਬਾ ਸਹਿਬ ਜੀ ਦੀ ਜਨਮ ਦਿਹਾੜੇ ਮੌਕੇ ਫਰੀ ਦੰਦਾ ਦਾ ਮੈਡੀਕਲ ਚੈਕਅਪ ਦਾ ਕੈਂਪ ਵੀ ਲਗਾਇਆ ਸੀ।

 ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਮੰਤਰੀ ਪੰਜਾਬ ਕੋਮਲ ਪ੍ਰੀਤ ਸਿੰਘ ਮਲਿਕ ਨੇ ਆਪਣੀ ਟੀਮ ਨਾਲ ਮਨਾਈ
  • Title : ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਮੰਤਰੀ ਪੰਜਾਬ ਕੋਮਲ ਪ੍ਰੀਤ ਸਿੰਘ ਮਲਿਕ ਨੇ ਆਪਣੀ ਟੀਮ ਨਾਲ ਮਨਾਈ
  • Posted by :
  • Date : अप्रैल 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top