Contact for Advertising

Contact for Advertising

Latest News

मंगलवार, 11 अप्रैल 2023

*ਐੱਮ ਐੱਲ ਏ ਬਰਿੰਦਰ ਗੋਇਲ ਜੀ ਦੀ ਅਗਵਾਈ ਦੇ ਵਿੱਚ ਆਪ ਵਲੰਟੀਅਰਾਂ ਨੇ ਕੰਨਿਆ ਹਾਈ ਸਕੂਲ ਖਨੋਰੀ ਵਿੱਚ ਕਾਪੀਆਂ ਵੰਡੀਆਂ।

 *ਐੱਮ ਐੱਲ ਏ ਬਰਿੰਦਰ ਗੋਇਲ ਜੀ ਦੀ ਅਗਵਾਈ ਦੇ ਵਿੱਚ ਆਪ ਵਲੰਟੀਅਰਾਂ ਨੇ ਕੰਨਿਆ ਹਾਈ ਸਕੂਲ   ਖਨੋਰੀ ਵਿੱਚ ਕਾਪੀਆਂ ਵੰਡੀਆਂ।

*

   ਕਮਲੇਸ਼ ਗੋਇਲ ਖਨੌਰੀ 

ਖਨੌਰੀ 11 ਅਪ੍ਰੈਲ - :- ਵਰਿੰਦਰ ਕੁਮਾਰ ਗੋਇਲ ਐਮ ਐਲ ਏ ਹਲਕਾ ਲਹਿਰਾ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸਰਕਾਰੀ ਕੰਨਿਆਂ ਹਾਈ ਸਕੂਲ ਦੇ ਗਰੀਬ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ। ਇਸ ਮੌਕੇ ਤੇ ਸਕੂਲ ਸਟਾਫ਼ ਨੇ ਐਮ ਐਲ ਏ ਸ੍ਰੀ ਬਰਿੰਦਰ ਗੋਇਲ ਆਪ ਵਰਕਰਾਂ ਦਾ ਧੰਨਵਾਦ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਬੰਟੀ ਗਰਗ ਮਹਿਕ ਟੈਂਟ ਵਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਗ਼ਰੀਬ ਪਰਿਵਾਰਾਂ ਨਾਲ ਖੜ੍ਹੀ ਹੈ।  ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਿੱਖਿਆ ਖੇਤਰ ਦੇ ਵਿੱਚ ਪੈਸੇ ਦੀ ਅੜਚਨ ਨਹੀਂ ਆਉਣ ਦਿੱਤੀ ਜਾਵੇਗੀ। ਬੰਟੀ ਗਰਗ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕੇ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਕਿ ਜਿਹੜਾ ਪੀਵੇਗਾ ਉਹੀ ਦਹੜੇਗਾ ਆਪ ਆਗੂ ਸ੍ਰੀ ਮਨੀ ਗੋਇਲ ਨੇ ਦੱਸਿਆ ਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਗਰੀਬ ਹੁਣ ਚੰਗੀ ਸਿੱਖਿਆ ਦੇਣ ਲਈ ਆਮ ਆਦਮੀ ਪਾਰਟੀ ਅਤੇ ਆਪ ਆਗੂ ਵਚਨਬੱਧ ਹੈ। ਇਸ ਮੌਕੇ ਤੇ ਸ੍ਰੀ ਬੰਟੀ ਗਰਗ ਮਹਿਕ ਟੈਂਟ ਵਾਲੇ, ਸ੍ਰੀ ਅਨਿਲ ਗੋਇਲ, ਮਨੀ ਗੋਇਲ, ਸ੍ਰੀ ਗੁਰਭਿੰਦਰ ਸਿੰਘ ਚੱਠਾ, ਸ਼੍ਰੀ ਵਿਪਨ ਗੁਪਤਾ, ਡਾ. ਸ਼ੀਸਪਾਲ ਮਲਿਕ ਹਾਜਰ ਸਨ।

*ਐੱਮ ਐੱਲ ਏ ਬਰਿੰਦਰ ਗੋਇਲ ਜੀ ਦੀ ਅਗਵਾਈ ਦੇ ਵਿੱਚ ਆਪ ਵਲੰਟੀਅਰਾਂ ਨੇ ਕੰਨਿਆ ਹਾਈ ਸਕੂਲ   ਖਨੋਰੀ ਵਿੱਚ ਕਾਪੀਆਂ ਵੰਡੀਆਂ।
  • Title : *ਐੱਮ ਐੱਲ ਏ ਬਰਿੰਦਰ ਗੋਇਲ ਜੀ ਦੀ ਅਗਵਾਈ ਦੇ ਵਿੱਚ ਆਪ ਵਲੰਟੀਅਰਾਂ ਨੇ ਕੰਨਿਆ ਹਾਈ ਸਕੂਲ ਖਨੋਰੀ ਵਿੱਚ ਕਾਪੀਆਂ ਵੰਡੀਆਂ।
  • Posted by :
  • Date : अप्रैल 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top