Contact for Advertising

Contact for Advertising

Latest News

मंगलवार, 11 अप्रैल 2023

ਪੰਜਾਬ ਦੇ ਭਖਦੇ ਮੁੱਦਿਆਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖਾਲਸਾ ਨੇ ਬਾਪੂ ਸੂਰਤ ਸਿੰਘ ਜੀ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਭਖਦੇ ਮੁੱਦਿਆਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖਾਲਸਾ ਨੇ ਬਾਪੂ ਸੂਰਤ ਸਿੰਘ ਜੀ ਨਾਲ ਕੀਤੀ ਮੁਲਾਕਾਤ।


ਓਹਨਾ ਦੀ ਸਿਹਤ ਦਾ ਪੁੱਛਿਆ ਹਾਲ।


ਪੰਜਾਬ , ਪੰਜਾਬੀਅਤ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਕੀਤਾ ਵਿਚਾਰ ਵਟਾਂਦਰਾ।

ਡਾ ਰਾਕੇਸ਼ ਪੁੰਜ

ਬਰਨਾਲ਼ਾ 


ਪੰਜਾਬ ਪੰਜਾਬੀਅਤ ਅਤੇ ਕੌਮ ਦੇ ਰਾਖੇ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖਾਲਸਾ ਕਿਸੇ ਜਾਣ ਪਹਿਚਾਨ ਦੇ ਮੁਥਾਜ ਨਹੀਂ ਹਨ । ਲੋਕ ਹਿਤਾਂ ਲਈ ਪੰਜਾਬ ਦੀਆ ਹੱਕੀ ਮੰਗਾ ਲਈ ਲੰਬਾ ਘੋਲ ਲੜਨ ਵਾਲੇ ਸ ਖਾਲਸਾ ਪੰਜਾਬੀਆਂ ਅਤੇ ਕੌਮ ਲਈ ਹਰ ਕੁਰਬਾਨੀ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਹਨ । ਪੰਜਾਬ ਦੇ ਨੌਜਵਾਨਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ । ਗਰੀਬਾਂ ਦੇ ਮਸੀਹਾ ਸ ਰਾਜਦੇਵ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਬਾਪੂ ਸ  ਸੁਰਤ ਸਿੰਘ ਖਾਲਸਾ ਜੀ ਨੂੰ ਉਨ੍ਹਾਂ ਦੇ ਘਰ ਪਿੰਡ ਹਸਨ ਪੂਰ ਵਿਖੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਏ ਅਤੇ ਬਾਅਦ ਵਿੱਚ ਪੁਰਾਣੀਆਂ ਯਾਦਾਂ ਤਾਜ਼ੀਆਂ ਕਿਤੀਆ ਸ ਖਾਲਸਾ ਨੇ ਬਾਪੂ ਸੂਰਤ ਸਿੰਘ ਜੀ ਨਾਲ ਅੱਜ ਦੀ ਚੱਲ ਰਹੀ ਸਿਆਸਤ ਤੇ ਵੀ ਡੂੰਘਾ ਵਿਚਾਰ ਵਟਾਂਦਰਾ ਕੀਤਾ । ਸ੍ਰ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਬਰਨਾਲਾ ਨੇ ਪੰਜਾਬ ,ਪੰਜਾਬੀਅਤ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਬਾਪੁ ਸੂਰਤ ਸਿੰਘ ਜੀ ਨਾਲ ਕਈ ਨੁਕਤੇ ਸਾਂਝੇ ਕੀਤੇ।

ਪੰਜਾਬ ਦੇ ਭਖਦੇ ਮੁੱਦਿਆਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖਾਲਸਾ ਨੇ ਬਾਪੂ ਸੂਰਤ ਸਿੰਘ ਜੀ ਨਾਲ ਕੀਤੀ ਮੁਲਾਕਾਤ
  • Title : ਪੰਜਾਬ ਦੇ ਭਖਦੇ ਮੁੱਦਿਆਂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖਾਲਸਾ ਨੇ ਬਾਪੂ ਸੂਰਤ ਸਿੰਘ ਜੀ ਨਾਲ ਕੀਤੀ ਮੁਲਾਕਾਤ
  • Posted by :
  • Date : अप्रैल 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top