Contact for Advertising

Contact for Advertising

Latest News

शनिवार, 27 मई 2023

ਸਮਾਇਰਾ ਨੇ ਸੁਪਰ ਮੈਡੀਕਲ ਕਲਾਸ 12ਵੀਂ ਵਿੱਚ 93.4% ਅੰਕ ਪ੍ਰਾਪਤ ਕੀਤੇ

 ਸਮਾਇਰਾ ਨੇ ਸੁਪਰ ਮੈਡੀਕਲ ਕਲਾਸ 12ਵੀਂ ਵਿੱਚ 93.4% ਅੰਕ ਪ੍ਰਾਪਤ ਕੀਤੇ

ਹੁਸ਼ਿਆਰਪੁਰ = ਦਲਜੀਤ ਅਜਨੋਹਾ

ਖਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਦੀ 12ਵੀਂ ਜਮਾਤ ਦੀ ਵਿਦਿਆਰਥਣ ਸਮਾਇਰਾ ਨੇ  ਸੁਪਰ ਮੈਡੀਕਲ ਵਿਚ 93.4 ਫੀਸਦੀ ਅੰਕ ਪ੍ਰਾਪਤ ਕਰਕੇ  ਚੰਗੀ ਪੁਜ਼ੀਸ਼ਨ ਹਾਸਲ ਕਰਕੇ ਆਪਣਾ, ਆਪਣੀ ਵਿੱਦਿਅਕ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।

ਸਮਾਇਰਾ ਨੇ ਸੁਪਰ ਮੈਡੀਕਲ ਕਲਾਸ 12ਵੀਂ ਵਿੱਚ 93.4% ਅੰਕ ਪ੍ਰਾਪਤ ਕੀਤੇ
  • Title : ਸਮਾਇਰਾ ਨੇ ਸੁਪਰ ਮੈਡੀਕਲ ਕਲਾਸ 12ਵੀਂ ਵਿੱਚ 93.4% ਅੰਕ ਪ੍ਰਾਪਤ ਕੀਤੇ
  • Posted by :
  • Date : मई 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top