ਐੱਸ ਬੀ ਐੱਸ ਸਕੂਲ ਅੰਨਦਾਨਾ ਵਿਖੇ 16/05/2023 ਦਿਨ ਰਾਸਟਰੀ ਡੇਂਗੂ ਦਿਵਸ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 16 ਮਈ : ਐੱਸ ਬੀ ਐੱਸ ਪਬਲਿਕ ਸਕੂਲ ਅੰਨਦਾਨਾ ਵਿਖੇ ਰਾਸ਼ਟਰੀ ਡੇਂਗੂ ਦਿਵਸ ਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਮੂਨਕ ਡਾ.ਬਲਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਧਰਮਪਾਲ ਮਲਟੀਪਰਪਜ ਹੈਲਥ ਵਰਕਰ ਮੇਲ ਮੋਜੂਦ ਰਹੇ । ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣ ਤੇ ਰੋਕਥਾਮ ਸਬੰਧੀ ਜਾਗਰੂਪ ਕੀਤਾ ਗਿਆ। ਉਸ ਸਮੇਂ ਮੁੱਖ ਅਧਿਆਪਕਾਂ ਤੇ ਸਾਰੇ ਸਟਾਫ਼ ਮੈਂਬਰ ਮੌਜੂਦ ਰਹੇ ਹਨ।
0 comments:
एक टिप्पणी भेजें