ਨਗਰ ਸੁਧਾਰ ਟਰਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਰਾਮ ਤੀਰਥ ਮੰਨਾ ਦਾ ਅੱਜ ਕੀਤਾ ਜਾਵੇਗਾ ਸਨਮਾਨ।
ਆਪ ਸਭ ਨੂੰ ਹੁਮ ਹਮਾ ਕੇ ਵੱਡੇ ਪਾਰਕ ਵਿੱਚ ਸ਼ਾਮ 6 ਵਜੇ ਪਹੁੰਚਣ ਦੀ ਅਪੀਲ
ਬਰਨਾਲਾ (ਕੇਸ਼ਵ ਵਰਦਾਨ ਪੁੰਜ)
ਇੰਪਰੁਵਮੈਟ ਟਰੱਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਜੀ ਅੱਜ ਪ੍ਰਧਾਨ ਮਦਨ ਲਾਲ ਅਤੇ ਸ਼ਹੀਦ ਕੈਪਟਨ ਕਰਮ ਸਿੰਘ ਨਗਰ 16 ਏਕੜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦੇ ਸੱਦੇ ਤੇ ਅੱਜ 20/5/23 ਦਿਨ ਸ਼ਨੀਵਾਰ ਸ਼ਾਮ ਨੂੰ 6 ਵਜੇ 16 ਏਕੜ ਦੇ ਪਾਰਕ ਨੰਬਰ ਇਕ (ਵੱਡਾ ਪਾਰਕ) ਵਿੱਚ ਪਹੁੰਚ ਰਹੇ ਹਨ । ਜਿੰਨਾ ਦਾ ਨਿੱਘਾ ਸਵਾਗਤ ਅਤੇ ਸਨਮਾਨ ਸਾਰੇ 16 ਏਕੜ ਨਿਵਾਸੀਆਂ ਵਲੋਂ ਕੀਤਾ ਜਾਵੇਗਾ । ਸਾਰੇ ਦੋਸਤਾਂ ਮਿੱਤਰਾ ਨੂੰ ਇਸ ਮੌਕੇ ਤੇ ਆਉਣ ਲਈ 16 ਏਕੜ ਵੈਲਫੇਅਰ ਐਸੋਸੀਏਸ਼ਨ ਵਲੋਂ ਨਿੱਘਾ ਸੱਦਾ ਦਿੱਤਾ ਜਾਂਦਾ ਹੈ ।
0 comments:
एक टिप्पणी भेजें