ਰਵੀ ਚਾਣਕਿਆ ਰਾਸ਼ਟਰੀਆ ਪ੍ਰਧਾਨ "ਨਰਿੰਦਰ ਮੋਦੀ ਵਿਚਾਰ ਮੰਚ" ਖਨੌਰੀ ਵਿਖੇ ਕਮਲੇਸ਼ ਗੋਇਲ ਪੱਤਰਕਾਰ ਬੀ ਬੀ ਸੀ ਇੰਡੀਆ ਨੂੰ ਮਿਲਣ ਪਹੁੰਚੇ
ਬਰਨਾਲਾ (ਬੀਬੀਸੀ ਬਿਊਰੋ)
ਖਨੌਰੀ 23 ਮਈ - ਅੱਜ ਰਵੀ ਚਾਣਕਿਆ "ਰਾਸ਼ਟਰੀਆ ਪ੍ਰਧਾਨ ਨਰਿੰਦਰ ਮੋਦੀ ਵਿਚਾਰ ਮੰਚ" ਸੁਕਮਨ ਸਿੰਘ ਮਨੇਜਿੰਗ ਡਾਇਰੈਕਟਰ ਇੰਡੀਆ ਕਰਾਇੰਮ ਨਿਊਜ ਅਤੇ ਡਾ ਰਾਕੇਸ਼ ਪੁੰਜ CEO A1 tv ਖਨੌਰੀ ਵਿਖੇ ਬੀ ਬੀ ਸੀ ਇੰਡੀਆ ਦੇ ਪੱਤਰਕਾਰ ਕਮਲੇਸ਼ ਗੋਇਲ ਦੇ ਘਰ ਪਹੁੰਚੇ l ਉਨਾਂ ਨੇ ਕਮਲੇਸ਼ ਗੋਇਲ ਨਾਲ ਵਿਚਾਰ ਵਟਾਂਦਰਾ ਕੀਤਾ l ਰਵੀ ਚਾਣਕਿਆ ਜੀ ਨੇ "ਕੋਈ ਵੀ ਸਮੱਸਿਆ ਹੋਵੇ" ਹਲ ਕਰਨ ਦਾ ਭਰੋਸਾ ਦਵਾਇਆ l ਉਹ ਇੱਕ ਘੰਟੇ ਤੋਂ ਵੱਧ ਸਮਾਂ ਰਹੇ ਅਤੇ ਇੱਕ ਚਾਹ ਦਾ ਕੱਪ ਸਾਂਝਾ ਕੀਤਾ l ਡਾ ਰਾਕੇਸ਼ ਪੁੰਜ ਜੀ ਨੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਬਾਆਦਾ ਕੀਤਾ l ਕਮਲੇਸ਼ ਗੋਇਲ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਯਾਦਗਾਰੀ ਦਿਨ ਰਹੇਗਾ l
0 comments:
एक टिप्पणी भेजें