Contact for Advertising

Contact for Advertising

Latest News

रविवार, 28 मई 2023

ਸ੍ਰੀ ਹਨੂੰਮਾਨ ਮੰਦਿਰ ਬਰਨੇਵਾਲਾ ਧਨੌਲਾ ਵਿਖੇ ਉਸਾਰੀ ਅਧੀਨ ਧਰਮਸ਼ਾਲਾ ਵਿੱਚ ਸਹਿਯੋਗ ਦੇਣ ਲਈ ਪਹੁੰਚੇ ਵਿਰਸਾ ਸੰਭਾਲ ਮੰਚ ਦੇ ਪੰਜਾਬ ਸੰਯੋਜਕ ਵਿਆਸ ਜੀ

 ਸ੍ਰੀ ਹਨੂੰਮਾਨ ਮੰਦਿਰ ਬਰਨੇਵਾਲਾ ਧਨੌਲਾ ਵਿਖੇ ਉਸਾਰੀ ਅਧੀਨ ਧਰਮਸ਼ਾਲਾ ਵਿੱਚ ਸਹਿਯੋਗ ਦੇਣ ਲਈ ਪਹੁੰਚੇ ਵਿਰਸਾ ਸੰਭਾਲ ਮੰਚ ਦੇ ਪੰਜਾਬ ਸੰਯੋਜਕ ਵਿਆਸ ਜੀ।

ਕੇਸ਼ਵ ਵਰਦਾਨ ਪੁੰਜ 

ਧਨੌਲਾ 



ਸ੍ਰੀ ਹਨੂੰਮਾਨ ਮੰਦਿਰ ਧਨੌਲਾ  ਵਿਖੇ ਸੰਗਤਾਂ ਦੀ ਸਹੂਲਤ ਅਤੇ ਰਾਤਰੀ ਵਿਸ਼ਰਾਮ ਲਈ ਧਰਮਸ਼ਾਲਾ ਦੀ ਉਸਾਰੀ ਚਲ ਰਹੀ ਹੈ । ਜਿਸ ਵਿੱਚ ਆਰ ਐਸ ਐਸ ਵਿਰਸਾ ਸੰਭਾਲ ਮੰਚ ਦੇ ਪੰਜਾਬ ਸੰਯੋਜਕ ਸ੍ਰੀ ਰਾਮ ਕੁਮਾਰ ਵਿਆਸ ਜੀ ਆਪਣੀ ਟੀਮ ਨਾਲ  ਮਹੰਤ ਮੰਗਲ ਦਾਸ ਜੀ ਪਰਮੁੱਖ ਸੇਵਾਦਾਰ ਸ੍ਰੀ ਹਨੂੰਮਾਨ ਮੰਦਿਰ ਬਰਣੇਵਾਲਾ  ਨੂੰ  ਸਹਿਯੋਗ ਰਾਸ਼ੀ ਭੇਟ  ਕੀਤੀ । ਵਿਆਸ ਜੀ ਨੇ ਮੰਦਿਰ ਦੇ ਪ੍ਰਬੰਧਕਾ ਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਕਿਸੇ ਸਹਿਯੋਗ ਦੀ ਜਰੂਰਤ ਹੋਈ ਤਾਂ ਵਿਰਸਾ ਸੰਭਾਲ ਮੰਚ ਹਮੇਸ਼ਾ ਸਹਿਯੋਗ ਕਰਦਾ ਰਹੇਗਾ । ਇਸ ਮੌਕੇ ਫ਼ੌਜਦਾਰੀ ਕੇਸਾ ਦੇ ਮਾਹਿਰ  ਐਡਵੋਕੇਟ ਦੀਪਕ ਜਿੰਦਲ ,ਅਵਤਾਰ ਸਿੰਘ ਬਰਨਾਲਾ,ਸੁਰਜੀਤ ਸਿੰਘ ਭੁੱਲਰ,ਅਸ਼ਵਨੀ ਸਿੰਗਲਾ ਅਤੇ ਡਾ ਰਾਕੇਸ਼ ਪੁੰਜ ਆਦਿ ਵੀ ਨਤਮਸਤਕ ਹੋਏ।

ਸ੍ਰੀ ਹਨੂੰਮਾਨ ਮੰਦਿਰ ਬਰਨੇਵਾਲਾ ਧਨੌਲਾ ਵਿਖੇ ਉਸਾਰੀ ਅਧੀਨ ਧਰਮਸ਼ਾਲਾ ਵਿੱਚ ਸਹਿਯੋਗ ਦੇਣ ਲਈ ਪਹੁੰਚੇ ਵਿਰਸਾ ਸੰਭਾਲ ਮੰਚ ਦੇ ਪੰਜਾਬ ਸੰਯੋਜਕ ਵਿਆਸ ਜੀ
  • Title : ਸ੍ਰੀ ਹਨੂੰਮਾਨ ਮੰਦਿਰ ਬਰਨੇਵਾਲਾ ਧਨੌਲਾ ਵਿਖੇ ਉਸਾਰੀ ਅਧੀਨ ਧਰਮਸ਼ਾਲਾ ਵਿੱਚ ਸਹਿਯੋਗ ਦੇਣ ਲਈ ਪਹੁੰਚੇ ਵਿਰਸਾ ਸੰਭਾਲ ਮੰਚ ਦੇ ਪੰਜਾਬ ਸੰਯੋਜਕ ਵਿਆਸ ਜੀ
  • Posted by :
  • Date : मई 28, 2023
  • Labels :
  • Blogger Comments
  • Facebook Comments

0 comments:

एक टिप्पणी भेजें

Top