Contact for Advertising

Contact for Advertising

Latest News

गुरुवार, 25 मई 2023

ਖਨੌਰੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਤੇ ਛਬੀਲ ਲਗਾਈ

 ਖਨੌਰੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਤੇ ਛਬੀਲ ਲਗਾਈ




 

    ਕਮਲੇਸ਼ ਗੋਇਲ ਖਨੌਰੀ 

  ਖਨੌਰੀ 24 ਮਈ - ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਖਨੌਰੀ ਵਿੱਖੇ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕਥਾ ਕੀਰਤਨ ਹੋਇਆ ਤੇ ਸੰਗਤ ਨੇ ਹਾਜਰੀ ਭਰੀ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਜਿਸ ਮੋਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਪਵਿੱਤਰ ਸਿੰਘ ਜੀ , ਸੈਕਟਰੀ ਗੁਰਚਰਨ ਸਿੰਘ ਛਾਬੜਾ,ਬਾਬਾ ਗੁਰਜੀਤ ਸਿੰਘ,ਹਰਜਿੰਦਰ ਪ੍ਰਕਾਸ਼ ਸਿੰਘ , ਗੁਰਸੇਵਕ ਸਿੰਘ ਕੰਗ,ਗੁਰਜੀਤ ਸਿੰਘ ਪਨੇਸਰ ,ਦਲੇਰ ਸਿੰਘ ਚੀਮਾ , ਭਾਈ ਰਸ਼ਪਾਲ ਸਿੰਘ , ਹਰਪ੍ਰੀਤ ਸਿੰਘ ਚੋਪੜਾ, ਗੁਰਪ੍ਰੀਤ ਸਿੰਘ ਗੁਰੀ ,ਪਰਮਜੀਤ ਸਿੰਘ ਪਨੇਸਰ, ਪ੍ਰੋ ਅਮਨਦੀਪ ਸਿੰਘ , ਭਾਈ ਸੰਤੋਖ ਸਿੰਘ ਅਤੇ ਗੁਰਪ੍ਰੀਤ ਸਿੰਘ ਅਰੋੜਾ ਆਦਿ ਮਜ਼ੂਦ ਸਨ ।

 ਖਨੌਰੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਤੇ ਛਬੀਲ ਲਗਾਈ
  • Title : ਖਨੌਰੀ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਤੇ ਛਬੀਲ ਲਗਾਈ
  • Posted by :
  • Date : मई 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top