Contact for Advertising

Contact for Advertising

Latest News

शनिवार, 27 मई 2023

ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਵਲੋਂ ਨਵੀਂ ਸੜਕ ਦਾ ਉਦਘਾਟਨ

 ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਵਲੋਂ ਨਵੀਂ ਸੜਕ ਦਾ ਉਦਘਾਟਨ

ਹੁਸ਼ਿਆਰਪੁਰ=ਦਲਜੀਤ ਅਜਨੋਹਾ

ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮਖ਼ਸੂਸ ਪੁਰ ਤੋਂ ਗੁਰਦੁਆਰਾ ਬ੍ਰਹਮਲੀਨ ਸੰਤ ਹਰੀ ਸਿੰਘ ਜੀ ਤੱਪ ਸਥਾਨ ਤੱਕ ਕਰੀਬ ਪੌਣਾ ਕਿਲੋਮੀਟਰ ਸੜਕ ਦਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਪ੍ਰਵਾਸੀ ਲੇਖਕ ਐਸ ਅਸ਼ੋਕ ਭੌਰਾ ਵਲੋਂ  ਸਾਂਝੇ ਤੌਰ ਤੇ ਕੀਤਾ ਗਿਆ ਇਸ ਮੌਕੇ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪਿੰਡ ਦੇ ਨਾਲ ਨਾਲ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਇਸ ਮੌਕੇ ਐਸ ਅਸ਼ੋਕ ਭੌਰਾ ਨੇ ਕਿਹਾ ਡਾਕਟਰ ਰਾਜ ਹਲਕੇ ਦੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ ਤੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਤੇ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ ਤੇ ਤਤਪਰ ਰਹਿੰਦੇ ਹਨ ਸ਼੍ਰੀ ਭੌਰਾ ਨੇ ਇਸ ਸੜਕ ਬਣਾਉਣ ਤੇ ਡਾਕਟਰ ਰਾਜ ਦਾ ਧੰਨਵਾਦ ਕੀਤਾ ਇਸ ਮੌਕੇ ਕੁਸ਼ਲ ਕੁਮਾਰ ਬਬਲੂ ਵਲੋਂ ਇਸ ਮੌਕੇ ਆਏ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਬਲਾਕ ਪ੍ਰਧਾਨ ਡਾਕਟਰ ਬਲਜੀਤ ਸਿੰਘ,ਡਾਕਟਰ ਵਿਪਨ ਕੁਮਾਰ ਜ਼ਿਲਾ ਪ੍ਰਧਾਨ ਡਾਕਟਰ, ਸੈੱਲ,ਮਾਸਟਰ ਸੁਰਜੀਤ ਸਿੰਘ,ਸਰਪੰਚ ਜੋਗਾ ਸਿੰਘ ਦਾਤਾ,ਓਂਕਾਰ ਸਿੰਘ ਰੀਹਲਾ,ਜਥੇਦਾਰ ਅਵਤਾਰ ਸਿੰਘ ਈਸ ਪੁਰ,ਬਲਬੀਰ ਸਿੰਘ ਨੰਬਰਦਾਰ ਠੋਹਾਨਾ,ਕਸ਼ਮੀਰ ਕੌਰ ਸਰਪੰਚ ਕ੍ਰਿਸ਼ਨਾ ਦੇਵੀ ਪੰਚ,ਨਰਿੰਦਰ ਪਾਲ ਪੰਚ,ਸਰਬਜੀਤ ਕਾਲਾ ਪੰਚ,ਦਲਬੀਰ ਸਿੰਘ ਪੰਚ,ਬਲਦੇਵ ਸਿੰਘ ਫੋਜੀ,ਅਜੀਤ ਸਿੰਘ ਨੰਬਰਦਾਰ,ਅਜਾਇਬ ਸਿੰਘ,ਸੋਹਣ ਸਿੰਘ,ਅਵਤਾਰ ਸਿੰਘ,ਨੀਲਮ ਸ਼ਰਮਾ,ਸੋਨੀਆ ਦੇਵੀ,ਰਾਜਵਿੰਦਰ ਕੌਰ ਰਾਣੋ,ਗੁਰਮੇਜ ਕੌਰ,ਸੇਵਾ ਮੁਕਤ ਮੈਨੇਜਰ ਪੀ ਐਨ ਬੀ ਜਸਬੀਰ ਬਾਗ਼ਲਾ ਹਾਜਰ ਸਨ

 ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਵਲੋਂ ਨਵੀਂ ਸੜਕ ਦਾ ਉਦਘਾਟਨ
  • Title : ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਵਲੋਂ ਨਵੀਂ ਸੜਕ ਦਾ ਉਦਘਾਟਨ
  • Posted by :
  • Date : मई 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top