Contact for Advertising

Contact for Advertising

Latest News

शुक्रवार, 26 मई 2023

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੂੜੇਕੇ ਕਲਾਂ ਦੇ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੂੜੇਕੇ ਕਲਾਂ ਦੇ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ



  ਬਰਨਾਲਾ, 26 ਮਈ (ਸੁਖਵਿੰਦਰ ਸਿੰਘ ਭੰਡਾਰੀ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂ ਦੀ ਵੋਕੇਸ਼ਨਲ ਗਰੁੱਪ ਦੀ  ਵਿਦਿਆਰਥਣ ਰਸਪ੍ਰੀਤ ਕੌਰ ( ਇੰਪੋਰਟ ਐਂਡ ਐਕਸਪੋਰਟ ਮੈਨੇਜਮੈਂਟ ,ਵੋਕੇਸ਼ਨਲ ਗਰੁੱਪ) ਵਿੱਚੋਂ 444/500 (89%)  ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲੇ ਸਥਾਨ ਤੇ ਰਹੀ। ਇਸ ਤਰ੍ਹਾਂ ਰਾਜਵੀਰ ਕੌਰ (ਇਲੈਕਟ੍ਰੀਕਲ , ਵੋਕੇਸ਼ਨਲ ਗਰੁੱਪ)  ਵਿੱਚੋਂ 436/500 (87.2%)  ਅੰਕ ਪ੍ਰਾਪਤ ਕਰਕੇ ਸਕੂਲ ਵਿਚ ਦੂਸਰੇ ਸਥਾਨ ਤੇ ਰਹੀ ਅਤੇ ਸਿਮਰਜੀਤ ਕੌਰ (ਇੰਪੋਰਟ ਐਂਡ ਐਕਸਪੋਰਟ ਮੈਨੇਜਮੇਂਟ,) ਵੋਕੇਸ਼ਨਲ ਗਰੁੱਪ ਵਿੱਚੋਂ 434/500 (87%) ਅੰਕ ਪ੍ਰਾਪਤ ਕਰਕੇ ਸਕੂਲ ਵਿਚ ਤੀਸਰੇ ਨੰਬਰ ਤੇ ਰਹੀ। ਇਸ ਪ੍ਰਕਾਰ ਹਰਵੀਰ ਸਿੰਘ ਧਾਲੀਵਾਲ (ਇੰਪੋਰਟ ਐਂਡ ਐਕਸਪੋਰਟ ਮੈਨੇਜਮੇਂਟ) ਵੋਕੇਸ਼ਨਲ ਗਰੁੱਪ ਵਿੱਚੋਂ 431/500 (86.2%) ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਚੌਥੇ ਸਥਾਨ ਤੇ ਰਿਹਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੇਜਰ ਸਿੰਘ, ਸਮੂਹ ਸਟਾ਼ਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੂੜੇਕੇ ਕਲਾਂ ਦੇ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
  • Title : ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੂੜੇਕੇ ਕਲਾਂ ਦੇ ਵੋਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
  • Posted by :
  • Date : मई 26, 2023
  • Labels :
  • Blogger Comments
  • Facebook Comments

0 comments:

एक टिप्पणी भेजें

Top