Contact for Advertising

Contact for Advertising

Latest News

शनिवार, 20 मई 2023

ਨਗਰ ਸੁਧਾਰ ਟਰਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਗੁਰਦੀਪ ਬਾਠ ਦਾ ਅੱਜ ਕੀਤਾ ਗਿਆ ਸਨਮਾਨ


 ਨਗਰ ਸੁਧਾਰ ਟਰਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਗੁਰਦੀਪ ਬਾਠ ਦਾ ਅੱਜ ਕੀਤਾ ਗਿਆ ਸਨਮਾਨ














ਬਰਨਾਲਾ (ਕੇਸ਼ਵ ਵਰਦਾਨ ਪੁੰਜ)


ਇੰਪਰੁਵਮੈਟ ਟਰੱਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਜੀ ਅਤੇ ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਸ੍ਰੀ ਗੁਰਦੀਪ ਬਾਠ ਜੀ ਅੱਜ ਪ੍ਰਧਾਨ ਮਦਨ ਲਾਲ ਅਤੇ ਸ਼ਹੀਦ ਕੈਪਟਨ ਕਰਮ ਸਿੰਘ ਨਗਰ 16 ਏਕੜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦੇ  ਸੱਦੇ ਤੇ ਅੱਜ 20/5/23 ਦਿਨ ਸ਼ਨੀਵਾਰ ਸ਼ਾਮ ਨੂੰ 6 ਵਜੇ 16 ਏਕੜ ਦੇ  ਪਾਰਕ ਨੰਬਰ ਇਕ (ਵੱਡਾ ਪਾਰਕ) ਵਿੱਚ ਉਚੇਚੇ ਤੌਰ ਤੇ ਪਹੁੰਚੇ ,ਜਿੰਨਾ ਦਾ ਨਿੱਘਾ ਸਵਾਗਤ ਅਤੇ ਸਨਮਾਨ ਸਾਰੇ 16 ਏਕੜ ਨਿਵਾਸੀਆਂ ਵਲੋਂ ਕੀਤਾ ਗਿਆ ਅਤੇ ਜੀ ਆਇਆਂ ਨੂੰ ਕਿਹਾ ਗਿਆ ।  16 ਏਕੜ ਵਾਸੀਆਂ ਵੱਲੋ ਆਏ ਹੋਏ ਮਹਿਮਾਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ । 16 ਏਕੜ ਨਿਵਾਸੀਆ ਦੀਆ ਚਿਰਾਂ ਤੋਂ ਲਟਕਦੀਆਂ ਮੰਗਾ ਨੂੰ ਪ੍ਰਧਾਨ ਮਦਨ ਲਾਲ ਨੇ ਬੜੇ ਹੀ ਸੁਚੱਜੇ ਢੰਗ ਨਾਲ਼ ਰੱਖਿਆ ,ਜਿੰਨਾ ਨੂੰ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਅਤੇ ਗੁਰਦੀਪ ਸਿੰਘ ਬਾਠ ਨੇ ਬੜੀ ਗੋਰ ਨਾਲ ਸੁਣਕੇ  ਬਹੁਤੀਆਂ ਮੰਗਾ ਨੂੰ ਮੌਕੇ ਤੇ ਹੀ ਮੰਨ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ  ਰਹਿੰਦੀਆਂ ਮੰਗਾ ਵੀ ਜਲਦੀ ਹੀ ਪੂਰੀਆ ਕਰ ਦਿੱਤੀਆਂ ਜਾਣਗੀਆਂ । ਜਿਸ ਤੇ 16 ਏਕੜ ਨਿਵਾਸੀਆ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਅਤੇ   ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਮੀਤ ਹੇਅਰ ਦੇ ਪੀ ਏ ਰੋਹਿਤ ਸ਼ਰਮਾ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ।

ਨਗਰ ਸੁਧਾਰ ਟਰਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਗੁਰਦੀਪ ਬਾਠ ਦਾ ਅੱਜ ਕੀਤਾ ਗਿਆ ਸਨਮਾਨ
  • Title : ਨਗਰ ਸੁਧਾਰ ਟਰਸਟ ਬਰਨਾਲਾ ਦੇ ਨਵਨਿਯੁਕਤ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਗੁਰਦੀਪ ਬਾਠ ਦਾ ਅੱਜ ਕੀਤਾ ਗਿਆ ਸਨਮਾਨ
  • Posted by :
  • Date : मई 20, 2023
  • Labels :
  • Blogger Comments
  • Facebook Comments

0 comments:

एक टिप्पणी भेजें

Top