13 ਜੂਨ ਨੂੰ ਬਿਜਲੀ ਬੰਦ ਰਹੇਗੀ
ਕਮਲੇਸ਼ ਗੋਇਲ ਖਨੌਰੀ
ਖਨੌਰੀ, 11 ਜੂਨ - ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐੱਸ ਡੀ ਓ ਖਨੌਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਮਿਤੀ 13 ਜੂਨ 2023 ਦਿਨ ਮੰਗਲਵਾਰ ਨੂੰ ਜਰੂਰੀ ਮੈਂਟੀਨੈਂਸ ਹੋਣ ਕਰਕੇ ਕਰੋਦਾ 66 ਕੇਵੀ ਗ੍ਰਿਡ ਅਤੇ ਮਾਂਡਵੀ 66 ਕੇ ਵੀ ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ ਸਵੇਰ 08:00 ਵਜੇ ਤੋਂ ਸ਼ਾਮ 06:00 ਵਜੇ ਤੱਕ ਬੰਦ ਰਹੇਗੀ l ਜਿਸ ਕਰਕੇ ਕਰੋਦਾ, ਚੱਠਾ ਗੋਬਿੰਦਪੁਰਾ, ਗੁਲਾੜੀ, ਭੁੱਲਣ ਅਤੇ ਠਸਕਾ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਲੋਕਾਂ ਨੂੰ ਦਿੱਕਤ ਨਾ ਆਵੇ ਤੇ ਆਪਣੇ ਸਾਰੇ ਕੰਮ ਸਮਾਂ ਰਹਿੰਦੇ ਕਰ ਲੈਣ ਇਸ ਲਈ ਅਗਾਊਂ ਜਾਣਕਾਰੀ ਦਿੱਤੀ ਜਾ ਰਹੀ ਹੈ।
0 comments:
एक टिप्पणी भेजें