ਬੀਜੇਪੀ ਦਾ ਜੱਥਾ ਲੋਂਗੋਵਾਲ ਪਹੁਚਿਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਜੂਨ - ਜਰਨਲ ਸੈਕਟਰੀ ਜਿਲ੍ਹਾ ਸੰਗਰੂਰ 2 ਜਗਜੀਤ ਸਿੰਘ ਗੋਠਵਾਲ ਬੀ ਜੇ ਪੀ, ਰਿਸ਼ੀਪਾਲ ਖਟਕੜ ਐਸ ਸੀ ਮੋਰਚਾ ਪ੍ਰਧਾਨ, ਸਤਪਾਲ ਸੱਤਾ ਓਬੀਸੀ ਮੋਰਚਾ ਅਤੇ ਕੋਮਲ ਮਲਿਕ ਸੈਂਟਰਲ ਵਾਲਮੀਕਿ ਸਭਾ ਇੰਡੀਆ ਪੰਜਾਬ ਸਕੱਤਰ ਦੀ ਨਿਗਰਾਨੀ ਹੇਠ ਖਨੌਰੀ ਮੰਡੀ ਅਤੇ ਕੱਚੀ ਖਨੌਰੀ ਤੋਂ ਬੱਸ ਭਰ ਕੇ ਰੈਲੀ ਨੂੰ ਸੰਬੋਧਨ ਕਰਨ ਲਈ ਲੌਂਗੋਵਾਲ ਪੋਹਚੇ , ਜਿਸ ਵਿੱਚ ਮਨਸੁੱਖ ਮੰਡਵਿਆ ਕੇਂਦਰੀ ਮੰਤਰੀ ਭਾਰਤ ਸਰਕਾਰ ਦਾ ਭਾਸ਼ਣ ਸੁਣਿਆ ਅਤੇ ਮੋਦੀ ਸਰਕਾਰ ਦੇ ਪਿਛਲੇ ਨੋਂ ਸਾਲ਼ਾ ਚ ਕੀਤੇ ਗਏ ਕੰਮ ਬਾਰੇ ਦੱਸਿਆ ਅਤੇ ਦੇਸ ਦੀ ਡਿਵੈਲਪਮੈਂਟ ਲਈ ਨੋਂ ਸਾਲ਼ ਵੇ ਮਿਸਾਲ ਦਾ ਨਾਰਾ ਦਿੰਦੇ ਹੋਏ ਬੀਜੇਪੀ ਸਰਕਾਰ ਵੱਲੋਂ ਵਲੋਂ ਕੀਤੇ ਸਾਰੇ ਕੰਮਾਂ ਨੂੰ ਗਿਣਾਇਆ। ਇਸ ਉਪਰੰਤ ਮੇਗਰਾਜ ਚੱਠਾ ਮੰਡਲ ਪ੍ਰਧਾਨ ਖਨੌਰੀ, ਸਾਬਕਾ ਮੰਡਲ ਪ੍ਰਧਾਨ ਪ੍ਰੇਮ ਸਿੰਘ, ਸਤੀਸ਼ ਕੁਮਾਰ ਬਾਂਸਲ,ਅਰੁਨ ਸਕੱਤਰ, ਕਾਲਾ ਰਾਮ, ਰਾਮਸਰੂਪ ਕੱਚੀ ਖਨੌਰੀ,ਭਾਨ ਸਿੰਘ, ਕ੍ਰਿਸ਼ਨ, ਸਾਗਰ, ਮਾਂਗੇ ਰਾਮ, ਰਾਮ ਕੁਮਾਰ, ਮਹਿੰਦਰ ਸਿੰਘ, ਨਫ਼ੇ ਰਾਮ, ਹੈਪੀ, ਸੁਭਾਸ਼, ਆਦਿ ਵਿਅਕਤੀ ਸ਼ਾਮਿਲ ਸਨ।
0 comments:
एक टिप्पणी भेजें