Contact for Advertising

Contact for Advertising

Latest News

रविवार, 25 जून 2023

ਸ੍ਰ ਪਰਮਿੰਦਰ ਢੀਂਡਸਾ ਦੁੱਖ ਦੀ ਘੜੀ ਵਿੱਚ ਦਿਲਬਾਗ ਸਿੰਘ ਦੇ ਘਰ ਪਹੁੰਚੇ

 ਸ੍ਰ ਪਰਮਿੰਦਰ ਢੀਂਡਸਾ ਦੁੱਖ ਦੀ ਘੜੀ ਵਿੱਚ ਦਿਲਬਾਗ ਸਿੰਘ ਦੇ ਘਰ ਪਹੁੰਚੇ

 

   ਕਮਲੇਸ਼ ਗੋਇਲ ਖਨੌਰੀ 

  ਖਨੌਰੀ 23 ਮਈ -   ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਹਲਕਾ ਲਹਿਰਾ ਦੇ ਸਰਕਲ ਖਨੌਰੀ ਦੇ ਪਿੰਡ ਕਰੋਦਾ ਵਿਖੇ ਸ੍ਰੀ ਦਲਬਾਗ ਸਿੰਘ ਦੇ ਬੀਤੀ ਦਿਨੀਂ ਹੋਈ ਬੇਵਕਤੀ ਮੌਤ ਦਾ ਦੁੱਖ ਉਨਾਂ ਦੇ ਪਰਿਵਾਰ ਨਾਲ ਪ੍ਰਗਟ ਕੀਤਾ। ਉਸ ਤੋਂ ਬਾਅਦ ਉਨਾਂ ਨੇ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਅਤੇ ਉਨਾਂ ਨੂੰ ਮੋਕੇ ਤੇ ਹਲ ਕੀਤਾ l ਇਸ ਸਮੇਂ ਉਨਾਂ ਨਾਲ ਰਾਕੇਸ਼ ਗਿੱਲ ਬਨਾਰਸੀ (ਸਾਬਕਾਂ ਚੇਅਰਮੈਨ) ਨਵੀਨ ਸ਼ਰਮਾ ਬਨਾਰਸੀ, ਮਨਜੀਤ ਸਿੰਘ ਚੀਮਾਂ ਕਰੋਦਾ, ਸ਼ਮਸ਼ੇਰ ਕਰੋਦਾ,ਧੂਪ ਸਿੰਘ, ਜੋਗੀ ਰਾਮ ਕਰੋਦਾ (ਸਾਬਕਾ ਚੇਅਰਮੈਨ), ਰਾਜਿੰਦਰ ਕਰੋਦਾ,ਸੁਰੇਸ਼ ਕਰੋਦਾ, ਸੁਰਿੰਦਰ ਵਰਮਾ, ਲਲਿਤ ਜੋਸ਼ੀ ( ਪੀ.ਏ) ਹੋਰ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਿਰ ਸਨ।

 ਸ੍ਰ ਪਰਮਿੰਦਰ ਢੀਂਡਸਾ ਦੁੱਖ ਦੀ ਘੜੀ ਵਿੱਚ ਦਿਲਬਾਗ ਸਿੰਘ ਦੇ ਘਰ ਪਹੁੰਚੇ
  • Title : ਸ੍ਰ ਪਰਮਿੰਦਰ ਢੀਂਡਸਾ ਦੁੱਖ ਦੀ ਘੜੀ ਵਿੱਚ ਦਿਲਬਾਗ ਸਿੰਘ ਦੇ ਘਰ ਪਹੁੰਚੇ
  • Posted by :
  • Date : जून 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top