Home > Untagged ਅਵਤਾਰ ਸਿੰਘ ਨਿਊਜ਼ੀਲੈਂਡ ਵੱਲੋਂ ਕਿਤਾਬਾਂ ਭੇਟ ਅਵਤਾਰ ਸਿੰਘ ਨਿਊਜ਼ੀਲੈਂਡ ਵੱਲੋਂ ਕਿਤਾਬਾਂ ਭੇਟ ਅਵਤਾਰ ਸਿੰਘ ਨਿਊਜ਼ੀਲੈਂਡ ਵੱਲੋਂ ਕਿਤਾਬਾਂ ਭੇਟ ਕਮਲੇਸ਼ ਗੋਇਲ ਖਨੌਰੀ ਪਟਿਆਲਾ 8 ਜੂਨ - ਤਕਰੀਬਨ ਪੈਂਤੀ ਚਾਲੀ ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਭਾਰਤ ਵਿੱਚ ਕਿਤਾਬਾਂ , ਮੈਗਜ਼ੀਨਾਂ, ਲੈਕਚਰਾਰਾਂ ਅਤੇ ਨਾਟਕਾਂ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਬਾਹਰ ਕੱਢ ਰਹੀ ਹੈ ਅਤੇ ਲੋਕਾਂ ਨੂੰ ਲਾਇਬ੍ਰੇਰੀਆਂ ਖੋਲਣ ਲਈ ਕਿਤਾਬਾਂ ਦੇ ਰਹੀ ਹੈ। ਸਤਿਕਾਰਯੋਗ ਅਵਤਾਰ ਸਿੰਘ ਨਿਊਜ਼ੀਲੈਂਡ ਵੱਲੋਂ ਸ਼ਤੀਸ਼ ਕੁਮਾਰ ਆਲੋਵਾਲ ਨੂੰ ਤਕਰੀਬਨ ਪੰਜਾਹ ਦੇ ਕਰੀਬ ਕਿਤਾਬਾਂ ਦਾ ਸੈੱਟ ਭੇਜਿਆ ਗਿਆ ਹੈ। ਸਤੀਸ਼ ਕੁਮਾਰ ਆਲੋਵਾਲ ਵੱਲੋਂ ਅਵਤਾਰ ਸਿੰਘ ਨਿਊਜ਼ੀਲੈਂਡ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ । Title : ਅਵਤਾਰ ਸਿੰਘ ਨਿਊਜ਼ੀਲੈਂਡ ਵੱਲੋਂ ਕਿਤਾਬਾਂ ਭੇਟ Posted by : BBC INDIA Date : जून 09, 2023 Labels :
0 comments:
एक टिप्पणी भेजें