Contact for Advertising

Contact for Advertising

Latest News

रविवार, 25 जून 2023

ਨਹਿਰ ਵਿਚ ਨਹਾਉਣ ਗਿਆ ਵਿਅਕਤੀ ਰੁੜਿਆ

 ਨਹਿਰ ਵਿਚ ਨਹਾਉਣ ਗਿਆ  ਵਿਅਕਤੀ ਰੁੜਿਆ


 ਗੋਤਾਖੋਰ ਅਤੇ ਐਨ ਡੀ ਆਰ ਐਫ ਦੀ ਟੀਮ ਨੇ ਲੱਭਣ ਦੀ ਕੋਸ਼ਿਸ਼ ਕੀਤੀ

  ਕਮਲੇਸ਼ ਗੋਇਲ ਖਨੌਰੀ 


 ਖਨੌਰੀ 24 ਜੂਨ - ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਦਾ ਇਕ ਨੌਜਵਾਨ ਵਿਅਕਤੀ ਭਾਖੜਾ ਨਹਿਰ ਵਿੱਚ ਨਹਾਂਓਦੇ ਸਮੇ ਡੁੱਬਣ ਦੇ  ਮਾਮਲਾ ਜਾਣਕਾਰੀ  ਮਿਲੀ ਹੈ l ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਨਿਸ਼ਾਨ ਸਿੰਘ ਨੇ ਦੱਸਿਆ ਕਿ  ਸਾਡੇ ਪਿੰਡ ਦਾ ਵਿਅਕਤੀ ਅੱਜ ਸਵੇਰੇ ਤਕਰੀਬਨ 10 ਵਜੇ ਬੁੱਧ ਸਿੰਘ ਉਮਰ ਤਕਰੀਬਨ 35 ਸਾਲ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ ਡੁੱਬ ਗਿਆ ਹੈ l ਉਨ੍ਹਾਂ ਦੱਸਿਆ ਕਿ ਉਸ ਦੀ ਭਾਲ ਲਈ ਗੋਤਾਖੋਰ ਲੱਗੇ ਹੋਏ ਹਨ l ਅਤੇ ਬਾਅਦ ਵਿਚ  ਐਨ ਡੀ ਆਰ ਐਫ ਦੀ ਟੀਮ ਨੇ ਵੀ ਬੋਡੀ ਲੱਭਣ ਦੀ ਕੋਸ਼ਿਸ਼ ਕੀਤੀ ਖਬਰ ਲਿਖੇ ਜਾਣ ਤੱਕ ਬੋਡੀ ਨਹੀਂ ਲੱਭੀ l ਬੁੱਧ ਸਿੰਘ ਖੇਤੀਬਾੜੀ ਕਰਦਾ ਸੀ!

ਨਹਿਰ ਵਿਚ ਨਹਾਉਣ ਗਿਆ  ਵਿਅਕਤੀ ਰੁੜਿਆ
  • Title : ਨਹਿਰ ਵਿਚ ਨਹਾਉਣ ਗਿਆ ਵਿਅਕਤੀ ਰੁੜਿਆ
  • Posted by :
  • Date : जून 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top