Contact for Advertising

Contact for Advertising

Latest News

रविवार, 2 जुलाई 2023

ਪਿੰਡ ਅਜਨੋਹਾ ਦੇ ਪ੍ਰਾਚੀਨ ਮੱਠ ਸੰਨਿਆਸੀਆਂ ਵਿਖੇ ਗੁਰੂ ਪੂਰਨਿਮਾ ਮਹਾਉਤਸਵ (ਵਿਆਸ ਪੂਜਾ) ਮੌਕੇ ਧਾਰਮਿਕ ਸਮਾਗਮ 3 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ=ਮਹੰਤ ਰਮੇਸ਼ਵਰ ਗਿਰ ਜੀ

 ਪਿੰਡ ਅਜਨੋਹਾ  ਦੇ ਪ੍ਰਾਚੀਨ  ਮੱਠ ਸੰਨਿਆਸੀਆਂ ਵਿਖੇ ਗੁਰੂ ਪੂਰਨਿਮਾ ਮਹਾਉਤਸਵ (ਵਿਆਸ ਪੂਜਾ) ਮੌਕੇ ਧਾਰਮਿਕ ਸਮਾਗਮ 3 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ=ਮਹੰਤ ਰਮੇਸ਼ਵਰ ਗਿਰ ਜੀ

ਹੁਸ਼ਿਆਰਪੁਰ = ਦਲਜੀਤ ਅਜਨੋਹਾ

ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਪ੍ਰਾਚੀਨ ਸਮਾਧੀ ਰਾਮ ਗਿਰ ਜੀ ਮੱਠ ਸੰਨਿਆਸੀਆ ਸ਼੍ਰੀ ਵਿਰਕਤ ਸਤਿਸੰਗ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਗੁਰੂ ਪੂਰਨਿਮਾ ਮਹਾਉਤਸਵ (ਵਿਆਸ ਪੂਜਾ) 3 ਜੁਲਾਈ ਮਹੰਤ ਮੁਖਤਿਆਰ ਗਿਰ ਜੀ ਦੇ ਅਸ਼ੀਰਵਾਦ ਨਾਲ ਮਹੰਤ ਰਮੇਸ਼ਵਰ ਗਿਰ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ  ਮਨਾਇਆ ਜਾ ਰਿਹਾ ਹੈ । 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਰਾਮੇਸ਼ਵਰ ਗਿਰ ਜੀ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਨੂੰ ਸਮਰਪਿਤ ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ 1 ਜੁਲਾਈ ਨੂੰ ਸਵੇਰੇ 9 ਵਜੇ ਸ਼ੁਰੂ  ਹੋਈ, 2 ਜੁਲਾਈ ਨੂੰ ਰਾਤ 9 ਵਜੇ ਸ਼੍ਰੀ ਸਰਵਣ ਦਾਸ ਝੰਡਿਆਂ ਵਾਲੇ ਸਤਿਸੰਗ ਕਰਨਗੇ ਅਤੇ 3 ਜੁਲਾਈ ਨੂੰ  ਸਵੇਰੇ 9 ਵਜੇ ਹਵਨ ਪੂਰਨ ਆਹੂਤੀ ਤੋਂ ਬਾਅਦ 10 ਵਜੇ ਝੰਡਾ ਚੜ੍ਹਾਇਆ ਜਾਵੇਗਾ, 10/30 ਵਜੇ ਸ੍ਰੀ ਰਾਮ ਚਰਿਤ ਮਾਨਸ ਦੇ ਭੋਗ ਪਾਏ ਜਾਣਗੇ ਅਤੇ 11 ਵਜੇ ਸੰਕੀਰਤਨ ਪ੍ਰਵਚਨ ਹੋਣਗੇ12/30 ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ

 ਪਿੰਡ ਅਜਨੋਹਾ  ਦੇ ਪ੍ਰਾਚੀਨ  ਮੱਠ ਸੰਨਿਆਸੀਆਂ ਵਿਖੇ ਗੁਰੂ ਪੂਰਨਿਮਾ ਮਹਾਉਤਸਵ (ਵਿਆਸ ਪੂਜਾ) ਮੌਕੇ ਧਾਰਮਿਕ ਸਮਾਗਮ 3 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ=ਮਹੰਤ ਰਮੇਸ਼ਵਰ ਗਿਰ ਜੀ
  • Title : ਪਿੰਡ ਅਜਨੋਹਾ ਦੇ ਪ੍ਰਾਚੀਨ ਮੱਠ ਸੰਨਿਆਸੀਆਂ ਵਿਖੇ ਗੁਰੂ ਪੂਰਨਿਮਾ ਮਹਾਉਤਸਵ (ਵਿਆਸ ਪੂਜਾ) ਮੌਕੇ ਧਾਰਮਿਕ ਸਮਾਗਮ 3 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ=ਮਹੰਤ ਰਮੇਸ਼ਵਰ ਗਿਰ ਜੀ
  • Posted by :
  • Date : जुलाई 02, 2023
  • Labels :
  • Blogger Comments
  • Facebook Comments

0 comments:

एक टिप्पणी भेजें

Top