Contact for Advertising

Contact for Advertising

Latest News

शनिवार, 15 जुलाई 2023

ਹੜਾਂ ਦੀ ਸਥਿਤੀ ਵਿੱਚ ਸਰਬੱਤ ਦਾ ਭਲਾ ਟਰੱਸਟ ਨੇ ਦੁੱਖੀ ਲੋਕਾਂ ਦੀ ਬਾਂਹ ਫੜੀ ਗੁਰੂ ਘਰ ਵਿਖੇ ਵਿਧਵਾਵਾਂ ਤੇ ਅੰਪਗਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ

 ਹੜਾਂ ਦੀ ਸਥਿਤੀ ਵਿੱਚ ਸਰਬੱਤ ਦਾ ਭਲਾ ਟਰੱਸਟ ਨੇ ਦੁੱਖੀ ਲੋਕਾਂ ਦੀ ਬਾਂਹ ਫੜੀ ਗੁਰੂ ਘਰ ਵਿਖੇ ਵਿਧਵਾਵਾਂ ਤੇ ਅੰਪਗਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ


ਬਰਨਾਲਾ  15  ਜੁਲਾਈ  ਪੰਜਾਬ ਦੇ 11 ਜਿਲੀਆ ਵਿੱਚ ਹੜਾਂ ਕਰਕੇ ਸਥਿਤੀ ਬਹੁਤ ਗਭੀਰ ਬਣੀ ਹੋਈ ਹੈ ਅਤੇ ਸਾਡੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਚੇਅਰਮੈਨ ਸ੍ਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਜਸਾ ਸਿੰਘ ਦੀ ਯੋਗ ਅਗਵਾਈ ਵਿੱਚ ਇਹਨਾਂ ਜਿਲਿਆ ਵਿੱਚ  ਸਾਡੇ ਟਰੱਸਟ ਦੀਆਂ ਟੀਮਾਂ ਲੋੜਮੰਦਾਂ ਨੂੰ ਮੱਦਦ ਮੁੱਹਈਆ ਕਰਵਾ ਰਹੀਆਂ ਹਨ ਇਹ ਜਾਣਕਾਰੀ ਸੰਸਥਾ ਦੇ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਇੰਜ,ਗੁਰਜਿੰਦਰ ਸਿੰਘ ਸਿੱਧੂ ਨੇ 181 ਲੋੜਮੰਦ ਵਿਧਵਾਵਾਂ ਅਤੇ ਅਪੰਗ ਵਿਆਕਤੀਆਂ ਨੂੰ ਮਹੀਨਾ ਵਾਰ ਪੈਨਸ਼ਨ ਚੈੱਕ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿੱਖੇ ਵਿਤਰਨ ਕਰਨ ਉਪਰੰਤ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ ਉਹਨਾਂ ਦੱਸਿਆ ਕੇ ਸਾਡੇ ਟਰੱਸਟ ਦੀਆਂ ਟੀਮਾਂ ਪ੍ਰਭਾਵਤ ਲੋਕਾਂ ਨੂੰ ਦਵਾਈਆਂ ਕਪੜੇ ਖਾਣਾ ਤਰਪਾਲਾਂ ਅਤੇ ਪਸੂਆ ਲਈ ਚਾਰਾ ਦੇਕੇ ਮੱਦਦ ਕੀਤੀ ਜਾ ਰਹੀ ਹੈ ਸਿੱਧੂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸ੍ਰ ਉਬਰਾਏ ਨੂੰ ਭਾਰਤ ਰਤਨ ਨਾਲ ਨਿਵਾਜਣਾ ਚਾਹੀਦਾ ਹੈ 20 ਹੋਰ ਲੋੜਮੰਦਾਂ ਨੂੰ ਪੈਨਸ਼ਨ ਦੇਣ ਲਈ ਫਾਰਮ ਭਰੇ ਗਏ ਇਸ ਮੌਕੇ ਸੰਸਥਾ ਦੇ ਮੈਬਰ ਬਲਵਿੰਦਰ ਸਿੰਘ ਢੀਂਡਸਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਜਥੇਦਾਰ ਸੁਖਦਰਸ਼ਨ ਸਿੰਘ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਗੁਰਜੰਟ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਗੁਰਦੇਵ ਸਿੰਘ ਮੱਕੜ ਪਾਲ ਸਿੰਘ ਹੌਲਦਾਰ ਕੁਲਦੀਪ ਸਿੰਘ ਲਾਭ ਸਿੰਘ ਧੌਲਾ ਅਤੇ ਸੈਕੜੇ ਲਾਭਪਾਤਰੀ ਹਾਜਰ ਸਿੰਘ।



ਫੋਟੋ - ਇੰਜ - ਗੁਰਜਿੰਦਰ ਸਿੰਘ ਸਿੱਧੂ ਸੰਸਥਾ ਦੇ ਜਿਲ੍ਹਾ ਪ੍ਰਧਾਨ ਅਤੇ ਸਮੂਹ ਮੈਬਰ ਸਹਿਬਾਨ ਲਾਭਪਾਤਰੀਆਂ ਨੂੰ ਚੈੱਕ ਵਿਤਰਨ ਕਰਦੇ ਹੋਏ।

ਹੜਾਂ ਦੀ ਸਥਿਤੀ ਵਿੱਚ ਸਰਬੱਤ ਦਾ ਭਲਾ ਟਰੱਸਟ ਨੇ ਦੁੱਖੀ ਲੋਕਾਂ ਦੀ ਬਾਂਹ ਫੜੀ ਗੁਰੂ ਘਰ ਵਿਖੇ ਵਿਧਵਾਵਾਂ ਤੇ ਅੰਪਗਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ
  • Title : ਹੜਾਂ ਦੀ ਸਥਿਤੀ ਵਿੱਚ ਸਰਬੱਤ ਦਾ ਭਲਾ ਟਰੱਸਟ ਨੇ ਦੁੱਖੀ ਲੋਕਾਂ ਦੀ ਬਾਂਹ ਫੜੀ ਗੁਰੂ ਘਰ ਵਿਖੇ ਵਿਧਵਾਵਾਂ ਤੇ ਅੰਪਗਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ
  • Posted by :
  • Date : जुलाई 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top