Contact for Advertising

Contact for Advertising

Latest News

सोमवार, 24 जुलाई 2023

ਨਗਰ ਪੰਚਾਇਤ ਦਫ਼ਤਰ ਮਮਦੋਟ ਵਿੱਖੇ ਨਵ ਨਿਯੁਕਤ ਪ੍ਰਧਾਨ ਦੀ ਨਿਯੁਕਤੀ ਤੋ ਬਾਅਦ ਹਲਕਾ ਵਿਧਾਇਕ ਨੇ ਕੀਤੀ ਸਮੂਹ ਨਗਰ ਪੰਚਾਇਤ ਮੈਂਬਰਾਂ ਨਾਲ ਮੀਟਿੰਗ

 ਨਗਰ ਪੰਚਾਇਤ ਦਫ਼ਤਰ ਮਮਦੋਟ ਵਿੱਖੇ ਨਵ ਨਿਯੁਕਤ ਪ੍ਰਧਾਨ ਦੀ ਨਿਯੁਕਤੀ ਤੋ ਬਾਅਦ ਹਲਕਾ ਵਿਧਾਇਕ ਨੇ ਕੀਤੀ ਸਮੂਹ ਨਗਰ ਪੰਚਾਇਤ ਮੈਂਬਰਾਂ ਨਾਲ ਮੀਟਿੰਗ


ਫਿਰੋਜ਼ਪੁਰ ਦਿਹਾਤੀ ਤੋ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੱਲੋਂ ਅੱਜ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਸਮੂਹ ਐੱਮ ਸੀਜ਼ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਮਮਦੋਟ ਕਸਬੇ ਵਿੱਚ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਮਮਦੋਟ ਵਿੱਚ ਸੀਵਰੇਜ ਸਿਸਟਮ ਪਾਉਣ ਲਈ ਲੱਗਭਗ 1,5 ਕਰੋੜ ਦੇ ਪ੍ਰਾਜੈਕਟ ਲਈ ਹਰੀ ਝੰਡੀ ਦਿੱਤੀ ਇਸ ਮੌਕੇ ਪੱਤਰਕਾਰਾਂ ਨਾਲ ਨਵ ਨਿਯੁਕਤ ਪ੍ਰਧਾਨ ਅਤੇ ਹਲਕਾ ਵਿਧਾਇਕ ਨੇ ਵੀ ਆਪਣੀ ਗੱਲਬਾਤ ਕੀਤੀ

ਮਮਦੋਟ ਤੋ ਪੱਤਰਕਾਰ ਲਛਮਣ ਸਿੰਘ ਸੰਧੂ ਮਮਦੋਟ

 ਨਗਰ ਪੰਚਾਇਤ ਦਫ਼ਤਰ ਮਮਦੋਟ ਵਿੱਖੇ ਨਵ ਨਿਯੁਕਤ ਪ੍ਰਧਾਨ ਦੀ ਨਿਯੁਕਤੀ ਤੋ ਬਾਅਦ ਹਲਕਾ ਵਿਧਾਇਕ ਨੇ ਕੀਤੀ ਸਮੂਹ ਨਗਰ ਪੰਚਾਇਤ ਮੈਂਬਰਾਂ ਨਾਲ ਮੀਟਿੰਗ
  • Title : ਨਗਰ ਪੰਚਾਇਤ ਦਫ਼ਤਰ ਮਮਦੋਟ ਵਿੱਖੇ ਨਵ ਨਿਯੁਕਤ ਪ੍ਰਧਾਨ ਦੀ ਨਿਯੁਕਤੀ ਤੋ ਬਾਅਦ ਹਲਕਾ ਵਿਧਾਇਕ ਨੇ ਕੀਤੀ ਸਮੂਹ ਨਗਰ ਪੰਚਾਇਤ ਮੈਂਬਰਾਂ ਨਾਲ ਮੀਟਿੰਗ
  • Posted by :
  • Date : जुलाई 24, 2023
  • Labels :
  • Blogger Comments
  • Facebook Comments

0 comments:

एक टिप्पणी भेजें

Top