Contact for Advertising

Contact for Advertising

Latest News

मंगलवार, 25 जुलाई 2023

*ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ ਅਧੀਨ ਪ੍ਰੋਡਕਟਸ ਦੀ ਪੇਸ਼ਕਾਰੀ ਕੀਤੀ

 *ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ ਅਧੀਨ ਪ੍ਰੋਡਕਟਸ ਦੀ ਪੇਸ਼ਕਾਰੀ ਕੀਤੀ*

ਕਮਲੇਸ਼ ਗੋਇਲ ਖਨੌਰੀ 

 ਪਟਿਆਲਾ - 25 ਜੁਲਾਈ -  ਸਰਕਾਰੀ ਸਕੂਲ ਮਲਟੀਪਰਪਜ ਵਿਖੇ ਪ੍ਰਿੰਸਪਲਜ਼/ਹੈੱਡਜ਼ ਦੀ ਮੀਟਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲ ਖਾਨਾ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜਨੈਸ ਬਲਾਸਟ੍ਰਸ ਪ੍ਰੋਜੈਕਟ ਅਧੀਨ ਪਰੋਡਕਸ ਦੀ ਪੇਸ਼ਕਾਰੀ ਕੀਤੀ ਗਈ l ਜ਼ਿਲਾ ਸਿੱਖਿਆ ਅਫਸਰ ਸ਼੍ਰੀਮਤੀ ਹਰਿੰਦਰ ਕੌਰ ਦੁਆਰਾ ਸ਼ੋ ਕੇਸ ਦੀ ਵਿਜਿਟ ਕੀਤੀ ਗਈ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਰਾਹਿਆl ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ/ਹੈਡਜ਼ ਦੁਆਰਾ ਬਚਿਆ ਦੇ ਪਰੋਡਕਸ ਖਰੀਦੇ ਗਏ ਅਤੇ ਬੱਚਿਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸ਼ਾ ਕੀਤੀ।  ਵਿਦਿਆਰਥੀਆਂ ਨੇ ਲੱਗਭਗ 25000 ਰੁਪਏ ਦੀ ਸੇਲ ਕੀਤੀ। ਪ੍ਰਿੰਸੀਪਲ ਡਾ ਰਜਨੀਸ਼ ਗੁਪਤਾ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸ਼ੰਸ਼ਾ ਕੀਤੀ ਅਤੇ ਭਵਿੱਖ ਵਿਚ ਵਧੀਆ entrepreneur ਬਣਨ ਲਈ ਉਤਸ਼ਾਹਿਤ ਕੀਤਾ।

 *ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ ਅਧੀਨ ਪ੍ਰੋਡਕਟਸ ਦੀ ਪੇਸ਼ਕਾਰੀ ਕੀਤੀ
  • Title : *ਫੀਲਖਾਨਾ ਸਕੂਲ ਦੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ ਅਧੀਨ ਪ੍ਰੋਡਕਟਸ ਦੀ ਪੇਸ਼ਕਾਰੀ ਕੀਤੀ
  • Posted by :
  • Date : जुलाई 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top