Contact for Advertising

Contact for Advertising

Latest News

बुधवार, 26 जुलाई 2023

ਆਰ ਐਸ ਐਸ ਵੱਲੋ ਖੂਨ ਦਾਨ ਕੈਂਪ ਭਲਕੇ

 

 ਆਰ ਐਸ ਐਸ ਵੱਲੋ ਖੂਨ ਦਾਨ ਕੈਂਪ ਭਲਕੇ ।



ਬੀ ਬੀ ਸੀ ਇੰਡਿਆ ਨਿਊਜ਼ ਬਿਉਰੋ 


ਬਰਨਾਲਾ

ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਾਡੀਆਂ ਸਰਕਾਰਾਂ ਸੱਪ ਦੇ ਲੰਘ ਜਾਣ ਪਿੱਛੋ ਹੀ ਲਕੀਰ ਪਿਟਦੀਆਂ ਹਨ । ਪਰ ਆਰ ਐਸ ਐਸ ਇਕ ਅਜਿਹਾ ਸੰਗਠਨ ਹੈ ਜੋ ਆਉਣ ਵਾਲੇ ਖਤਰੇ ਤੋਂ ਪਹਿਲਾ ਹੀ ਲੋਕਾਂ ਨੂੰ ਜਾਗਰੂਕ ਕਰਕੇ ਖਤਰੇ ਨਾਲ ਲੜਨ ਦੀ ਤਿਆਰੀ ਕਰ ਲੈਂਦਾ ਹੈ , ਇਸੇ ਕੜੀ ਤਹਿਤ ਆਰ ਐਸ ਐਸ ਬਰਨਾਲਾ ਵੱਲੋ ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਵਿੱਚ ਡੇਂਗੂ ਬਿਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਭਲਕੇ 27 ਜੁਲਾਈ ਦਿਨ ਵੀਰਵਾਰ  ਨੂੰ ਸਵੇਰੇ 9ਵਜੇ ਤੋਂ ਸ਼ੁਰੂ ਕਰਕੇ ਦੁਪਹਿਰ ਇਕ ਵਜੇ ਤੱਕ ਇਕ ਵੱਡੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹੜ੍ਹ ਵੇਰੀਆਰ ਦੇ ਤੌਰ ਤੇ ਨਾਮਣਾ ਖੱਟ ਚੁੱਕੇ ਵਿਭਾਗ ਪਰਚਾਰਕ   ਸ੍ਰੀ ਜਤਿੰਦਰ ਜੀ ਵਿਸ਼ੇਸ਼ ਤੌਰ ਤੇ ਕਾਰਯਕਰਤਾਵਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ । ਇਸ ਕੈਂਪ ਵਿੱਚ ਆਰ ਐਸ ਐਸ ਦੇ ਸਾਰੇ ਕਾਰਯਕਰਤਾਵਾਂ ਦੇ ਨਾਲ ਨਾਲ ਨਗਰ ਕਾਰਯਵਹ ਸ੍ਰੀ ਅਸ਼ਵਨੀ ਜੀ ,ਸ੍ਰੀ ਚੰਦਨ ਜੀ ,ਸੇਵਾ ਵਿਭਾਗ ਦੇ ਸ੍ਰੀ ਅਵਤਾਰ ਜੀ ਅਤੇ ਸ੍ਰੀ ਨੰਦ ਕਿਸ਼ੋਰ ਜੀ ਆਏ ਹੋਏ ਮਹਿਮਾਨਾਂ ਅਤੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿਣਗੇ ।


 ਆਰ ਐਸ ਐਸ ਵੱਲੋ ਖੂਨ ਦਾਨ ਕੈਂਪ ਭਲਕੇ
  • Title : ਆਰ ਐਸ ਐਸ ਵੱਲੋ ਖੂਨ ਦਾਨ ਕੈਂਪ ਭਲਕੇ
  • Posted by :
  • Date : जुलाई 26, 2023
  • Labels :
  • Blogger Comments
  • Facebook Comments

0 comments:

एक टिप्पणी भेजें

Top