Contact for Advertising

Contact for Advertising

Latest News

सोमवार, 31 जुलाई 2023

ਤਸ਼ੱਦਤ ਦੇ ਇੰਤਹਾਂ ਦੀ ਉਦਾਹਰਣ ਹੈ ਨਿੰਦਰਪਾਲ ਸ਼ਰਮਾ ਨਾਲ਼ ਬੀਤੀ ਰੌਂਗਟੇ ਖੜੇ ਹੋ ਜਾਂਦੇ ਨੇ ..

 ਤਸ਼ੱਦਤ ਦੇ ਇੰਤਹਾਂ ਦੀ ਉਦਾਹਰਣ ਹੈ ਨਿੰਦਰਪਾਲ ਸ਼ਰਮਾ ਨਾਲ਼ ਬੀਤੀ ਰੌਂਗਟੇ ਖੜੇ ਹੋ ਜਾਂਦੇ ਨੇ ..


"ਜੀ ਆਰ ਪੀ ਜਾਖਲ ਨੇ ਅਣਮਨੁੱਖੀ ਵਰਤਾਰੇ ਦੀਆਂ ਟੱਪੀਆਂ ਸਾਰੀਆਂ ਹੱਦਾਂ"


ਸੁਨਾਮ ਉੱਧਮ ਸਿੰਘ ਵਾਲਾ 30ਜੁਲਾਈ (ਬੀ ਬੀ ਸੀ ਇੰਡਿਆ ਬਿਉਰੋ) ਅੱਜ ਕੱਲ ਇਹ ਜ਼ਮਾਨੇ ਵਿੱਚ ਜਿੱਥੇ ਲੋਕ ਡਿਜੀਟਲ ਇੰਡੀਆ ਦੇ ਜਮਾਨੇ ਦੀ ਗੱਲ ਕਰ ਰਹੇ ਹਨ ਅਤੇ ਹਾਈਟੈਕ ਹੋਣ ਦੀਆਂ ਦੁਹਾਈਆਂ ਦੇ ਰਹੇ ਹਨ ਉੱਥੇ ਦੂਜੇ ਪਾਸੇ ਅਣ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਨਿੰਦਰਪਾਲ ਸ਼ਰਮਾ ਆਪਣੇ ਕਾਰਵਾਈ ਲਈ ਉਡੀਕ ਵਿੱਚ ਹੈ। ਗੱਲਬਾਤ ਕਰਦਿਆਂ ਪੀੜਿਤ ਨਿੰਦਰਪਾਲ ਸ਼ਰਮਾ ਅਤੇ ਐਡਵੋਕੇਟ ਰਵਨੀਤ ਜੋਤ ਸਿੰਘ ਨੇ ਦੱਸਿਆ ਕਿ ਕਿਵੇਂ ਦਿੱਲੀ ਕਾਂਸਟੇਬਲ ਦਾ ਪੇਪਰ ਦੇਣ ਜਾ ਰਹੇ ਇਕ ਵਿਦਿਆਰਥੀ ਨੂੰ ਜਾਅਲੀ ਟੀਟੀ ਬਣਾ ਪਹਿਲਾਂ ਤਾਂ ਝੂਠਾ ਮੁਕੱਦਮਾ ਦਰਜ ਕੀਤਾ ਅਤੇ ਫੇਰ ਨਸ਼ੇ ਵਿੱਚ ਧੁੱਤ ਸਾਰੇ ਥਾਣੇ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਅੱਜ ਨੌਜਵਾਨ ਨੂੰ ਮਾਪਿਆਂ ਤੇ ਬੋਝ ਬਣਨ ਲਈ ਮਜਬੂਰ ਕਰ ਦਿੱਤਾ।

ਤਸ਼ੱਦਤ ਦੇ ਇੰਤਹਾਂ ਦੀ ਉਦਾਹਰਣ ਹੈ ਨਿੰਦਰਪਾਲ ਸ਼ਰਮਾ ਨਾਲ਼ ਬੀਤੀ ਰੌਂਗਟੇ ਖੜੇ ਹੋ ਜਾਂਦੇ ਨੇ ..
  • Title : ਤਸ਼ੱਦਤ ਦੇ ਇੰਤਹਾਂ ਦੀ ਉਦਾਹਰਣ ਹੈ ਨਿੰਦਰਪਾਲ ਸ਼ਰਮਾ ਨਾਲ਼ ਬੀਤੀ ਰੌਂਗਟੇ ਖੜੇ ਹੋ ਜਾਂਦੇ ਨੇ ..
  • Posted by :
  • Date : जुलाई 31, 2023
  • Labels :
  • Blogger Comments
  • Facebook Comments

0 comments:

एक टिप्पणी भेजें

Top