Contact for Advertising

Contact for Advertising

Latest News

शुक्रवार, 7 जुलाई 2023

ਜ਼ਿਲ੍ਹਾ ਪੱਧਰੀ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲੇ ਵਿੱਚ ਸ. ਸ. ਸ. ਸ ਅਨਦਾਨਾ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ

 ਜ਼ਿਲ੍ਹਾ  ਪੱਧਰੀ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲੇ ਵਿੱਚ ਸ. ਸ. ਸ. ਸ ਅਨਦਾਨਾ ਨੇ ਪਹਿਲਾ ਸਥਾਨ ਕੀਤਾ  ਪ੍ਰਾਪਤ


  

   ਕਮਲੇਸ਼ ਗੋਇਲ ਖਨੌਰੀ 

   ਖਨੌਰੀ - 7 ਜੂਲਾਈ , 2023 ਨੂੰ ਜ਼ਿਲ੍ਹਾ ਸੰਗਰੂਰ  ਦੇ ਸੱਤ ਬਲਾਕਾਂ   ਦਾ ਆਰ. ਬੀ. ਆਈ ਵੱਲੋਂ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਸ. ਸ. ਸ. ਸ. ਅਨਦਾਨਾ ਦੀ ਮੁਸਕਾਨ ਕੌਰ  (ਦਸਵੀਂ) ਅਤੇ ਨਿਸ਼ਾ ਦੇਵੀ (ਨੌਵੀਂ ) ਕਲਾਸ ਨੇ ਜ਼ਿਲ੍ਹਾ ਸੰਗਰੂਰ  ਦੇ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਤੇ ਆਰ. ਬੀ. ਆਈ ਵੱਲੋਂ ਜੇਤੂ ਵਿਦਿਆਰਥੀਆਂ ਨੂੰ 10000 ਰੁਪਏ ਅਤੇ ਟਰਾਫ਼ੀ  ਦੇ  ਕੇ ਸਨਮਾਨਿਤ ਕੀਤਾ ਗਿਆ |  |ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੰਜੀਵ ਸ਼ਰਮਾ, ਉਪ -ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੀਤਇੰਦਰ ਘਈ,ਨੋਡਲ ਅਫ਼ਸਰ ਸ਼੍ਰੀ  ਹਰਪ੍ਰੀਤ ਸਿੰਘ,  ਬੀ. ਐਨ. ਓ. ਸ਼੍ਰੀ  ਪ੍ਰਦੀਪ ਕੁਮਾਰ, ਡੀ. ਡੀ. ਓ. ਸ਼੍ਰੀ ਜਿਤਵੇਸ਼ ਕੁਮਾਰ, ਪ੍ਰਿੰਸੀਪਲ ਸ਼੍ਰੀ ਸੀਤਾ ਰਾਮ,  ਐੱਸ. ਐੱਮ. ਸੀ ਕਮੇਟੀ ਚੇਅਰਮੈਨ ਬਲਜੀਤ ਸਿੰਘ  ,ਸਾਬਕਾ ਪ੍ਰਿੰਸੀਪਲ ਸ਼੍ਰੀ ਚੰਦਰਭਾਨ , ਸ਼੍ਰੀ ਫ਼ਤਹਿ ਸਿੰਘ, ਸਕੂਲ ਅਧਿਆਪਕ ਸ਼੍ਰੀਮਤੀ ਸਰੋਜ, ਸ਼੍ਰੀਮਤੀ ਜਗਦੀਪ ਕੌਰ, ਸ਼੍ਰੀਮਤੀ ਸੰਜੇ ਦੇਵੀ ,ਸ਼੍ਰੀਮਤੀ  ਪਰਮਿੰਦਰ ਕੌਰ, ਸ਼੍ਰੀਮਤੀ ਊਸ਼ਾ ਰਾਣੀ,  ਸ਼੍ਰੀਮਤੀ ਲਲਿਤਾ ਦੇਵੀ, ਸ਼੍ਰੀਮਤੀ ਵਰਿੰਦਰ ਕੌਰ, ਮਿਸ ਮਨਦੀਪ ਕੌਰ,ਸ਼੍ਰੀਮਤੀ ਅਮਰਜੀਤ  ਕੌਰ, ਮਿਸ ਕੋਮਲਦੀਪ ਕੌਰ, ਸ਼੍ਰੀਮਤੀ ਰਣਜੀਤ ਕੌਰ  , ਸ਼੍ਰੀ ਗੁਰਪ੍ਰੀਤ ਸਿੰਘ , ਸ਼੍ਰੀ ਮਨਦੀਪ ਸਿੰਘ, ਸ਼੍ਰੀ ਪਵਨ ਕੁਮਾਰ, ਸ਼੍ਰੀ ਜਸਕਰਨ ਸਿੰਘ, ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਦੀਪਕ ਕੁਮਾਰ  ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

 ਜ਼ਿਲ੍ਹਾ  ਪੱਧਰੀ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲੇ ਵਿੱਚ ਸ. ਸ. ਸ. ਸ ਅਨਦਾਨਾ ਨੇ ਪਹਿਲਾ ਸਥਾਨ ਕੀਤਾ  ਪ੍ਰਾਪਤ
  • Title : ਜ਼ਿਲ੍ਹਾ ਪੱਧਰੀ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲੇ ਵਿੱਚ ਸ. ਸ. ਸ. ਸ ਅਨਦਾਨਾ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ
  • Posted by :
  • Date : जुलाई 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top