Contact for Advertising

Contact for Advertising

Latest News

गुरुवार, 3 अगस्त 2023

= ਪਿੰਡ ਬਜਵਾੜਾ ਕਲਾਂ ਦੇ ਪ੍ਰਾਚੀਨ ਗੁੱਗਾ ਜਾਹਿਰ ਪੀਰ ਜੀ ਦੇ ਮੰਦਰ ਵਿਖੇ ਗੁਰਦੇਵ ਭਗਤ ਚੰਦਰ ਕਿਸ਼ੋਰ ਜੀ ਦੀ 11ਵੀਂ ਬਰਸੀ ਮਨਾਈ ਗਈ

 = ਪਿੰਡ ਬਜਵਾੜਾ ਕਲਾਂ ਦੇ ਪ੍ਰਾਚੀਨ ਗੁੱਗਾ ਜਾਹਿਰ ਪੀਰ ਜੀ ਦੇ ਮੰਦਰ ਵਿਖੇ ਗੁਰਦੇਵ  ਭਗਤ ਚੰਦਰ ਕਿਸ਼ੋਰ ਜੀ ਦੀ 11ਵੀਂ ਬਰਸੀ ਮਨਾਈ ਗਈ

= ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਵਾਲੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਹੁਸ਼ਿਆਰਪੁਰ = ਦਲਜੀਤ ਅਜਨੋਹਾ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾਂ ਦੇ ਪ੍ਰਾਚੀਨ ਗੁੱਗਾ ਜਾਹਿਰ ਵੀਰ ਮੰਦਿਰ ਵਿਖੇ ਮੌਜੂਦਾ ਗੱਦੀ ਨਸ਼ੀਨ ਭਗਤ ਅਨਿਲ ਜੈਰਥ ਜੀ (ਕਾਕਾ ਸਾਂਈ ਜੀ) ਵਲੋਂ ਸਮੂਹ ਸੰਗਤਾਂ ਦੇ  ਸਹਿਯੋਗ ਨਾਲ ਗੁਰਦੇਵ ਭਗਤ ਚੰਦਰ ਕਿਸ਼ੋਰ ਜੀ ਦੀ 11ਵੀਂ ਸਾਲਾਨਾ ਬਰਸੀ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਈ ਗਈ।ਇਸ ਮੌਕੇ  ਪਹਿਲਾਂ ਸਵੇਰੇ 8 ਵਜੇ ਹਵਨ ਕੀਤਾ ਗਿਆ, 9 ਝੰਡਾ ਚੜ੍ਹਾਇਆ  ਗਿਆ ਤੇ  ਬਾਅਦ  ਵਿਚ 10/30  ਮਹਿਫਲ-ਏ-ਕਵਾਲੀ ਸ਼ੁਰੂ ਹੋਈ ਜਿਸ ਵਿੱਚ ਉੱਘੇ ਕਲਾਕਾਰ ਵਿਨੀਤ ਖਾਨ ਪਟਿਆਲਾ ਅਤੇ ਰਾਜੂ ਸ਼ਾਹ ਮਸਤਾਨਾ ਦਸੂਹਾ ਸਮੇਤ ਹੋਰ ਕਲਾਕਾਰਾਂ ਨੇ ਗੁੱਗਾ ਜਾਹਿਰ ਵੀਰ ਜੀ ਦੀ ਮਹਿਮਾ ਦਾ  ਗੁਣਗਾਨ ਕੀਤਾ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹੁਸ਼ਿਆਰਪੁਰ ਤੋਂ ਸੀਨੀਅਰ ਭਾਜਪਾ ਆਗੂ ਹਰਮਨਜੀਤ ਸਿੰਘ ਵਾਲੀਆ ਨੇ ਸ਼ਿਰਕਤ ਕੀਤੀ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੰਤ ਮਹਾਪੁਰਸ਼ ਵੀ ਵੱਡੀ ਗਿਣਤੀ ਵਿੱਚ  ਸ਼ਾਮਿਲ ਹੋਏ ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ।

= ਪਿੰਡ ਬਜਵਾੜਾ ਕਲਾਂ ਦੇ ਪ੍ਰਾਚੀਨ ਗੁੱਗਾ ਜਾਹਿਰ ਪੀਰ ਜੀ ਦੇ ਮੰਦਰ ਵਿਖੇ ਗੁਰਦੇਵ  ਭਗਤ ਚੰਦਰ ਕਿਸ਼ੋਰ ਜੀ ਦੀ 11ਵੀਂ ਬਰਸੀ ਮਨਾਈ ਗਈ
  • Title : = ਪਿੰਡ ਬਜਵਾੜਾ ਕਲਾਂ ਦੇ ਪ੍ਰਾਚੀਨ ਗੁੱਗਾ ਜਾਹਿਰ ਪੀਰ ਜੀ ਦੇ ਮੰਦਰ ਵਿਖੇ ਗੁਰਦੇਵ ਭਗਤ ਚੰਦਰ ਕਿਸ਼ੋਰ ਜੀ ਦੀ 11ਵੀਂ ਬਰਸੀ ਮਨਾਈ ਗਈ
  • Posted by :
  • Date : अगस्त 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top