Contact for Advertising

Contact for Advertising

Latest News

मंगलवार, 1 अगस्त 2023

ਸ਼ਹੀਦ ਦੀਪਕ ਕੁਮਾਰ ਦੀ ਸਲਾਨਾ 20 ਵੀ ਬਰਸੀ ਮਨਾਈ ਗਈ

 ਸ਼ਹੀਦ ਦੀਪਕ ਕੁਮਾਰ ਦੀ ਸਲਾਨਾ 20 ਵੀ ਬਰਸੀ ਮਨਾਈ ਗਈ

ਹੁਸ਼ਿਆਰਪੁਰ=ਦਲਜੀਤ ਅਜਨੋਹਾ

ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਦੋਆਬਾ ਵਿਖੇ ਸ਼ਹੀਦ ਦੀਪਕ ਕੁਮਾਰ ਦੀ 20 ਬਰਸੀ ਉਨਾਂ ਦੇ ਸਮਾਰਕ ਤੇ ਮਨਾਈ ਗਈ 

ਇਸ ਮੋਕੇ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼ਹੀਦ ਦੀਪਕ ਕੁਮਾਰ ਨੂੰ ਸ਼ਰਧਾਜਲੀ ਦਿੱਤੀ ਗਈ ਇਸ ਮੌਕੇ  ਨੰਬਰਦਾਰ ਤੇ ਪ੍ਰਮੁੱਖ ਸਮਾਜ ਸੇਵਕ ਪ੍ਰਵੀਨ ਕੁਮਾਰ ਸੋਨੀ ਨੇ ਦੱਸਿਆ ਕਿ ਸ਼ਹੀਦ ਦੀਪਕ ਕੁਮਾਰ 2003 ਵਿੱਚ ਜੰਮੂ ਕਸ਼ਮੀਰ ਦੇ ਇਲਾਕਾ ਰਾਜੌਰੀ ਪੁੰਛ ਵਿਚ ਸ਼ਹੀਦ ਹੋ ਗਏ ਸਨ ਅੱਜ ਓਨਾ ਨੂੰ ਐਨ ਸੀ ਸੀ ਦੇ 8 ਪੰਜਾਬ ਬਟਾਲੀਅਨ ਦੇ ਨਵਜੋਤ ਸਿੰਘ ਸੂਬੇਦਾਰ ਅਸ਼ੋਕ ਕੁਮਾਰ ਪ੍ਰਵੀਨ ਕੁਮਾਰ ਤੇ ਸ਼੍ਰੀ ਗੁਰੂ ਗੋਵਿੰਦ ਸਿੰਘ ਖਾਲਸਾ ਕਾਲਿਜ ਦੇ ਐਨ ਸੀ ਸੀ ਯੂਨਿਟ ਦੇ ਦੀਪਕ ਕੁਮਾਰ ਤੇ ਐਨ ਸੀ ਸੀ ਦੇ ਕੈਡੇਟਾਂ  ਵਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਸ਼ਹੀਦ ਦੀਪਕ ਕੁਮਾਰ ਦੇ ਪਿਤਾ ਰਤਨ ਚੰਦ ਜੀ ਨੇ ਵੀ ਭਾਵੁਕ ਹੁੰਦਿਆ  ਸ਼ਰਧਾਂਜਲੀ ਦਿੱਤੀ ਇਸ ਮੌਕੇ ਹਾਜਰ ਸਰਪੰਚ ਰਸ਼ਪਾਲ ਸਿੰਘ ਪਾਲੀ,ਅਸ਼ਵਨੀ ਖੰਨਾ,ਰੌਸ਼ਨ ਲਾਲ ਪੰਚ,ਬੀ ਡੀ ਸ਼ਰਮਾ,ਰੇਸ਼ਮ ਸਿੰਘ,ਪੰਚ ਰੇਨੂੰ ਬਾਲਾ,ਪੰਚ ਓਮ ਪ੍ਰਕਾਸ਼,ਪੰਚ ,ਗੀਤਾ ਰਾਣੀ,ਭਗਤ ਸਿੰਘ,ਅਜੇ ਮੇਹਰਾ, ਸ਼ੈਟੀ,ਜੋਤੀ,ਪ੍ਰਸ਼ਾਂਤ ਜੈਨ,ਬਾਬਾ ਅਮਰੀਕ ਸ਼ਾਹ ਜੀ,ਸੰਤ ਰਤਨ ਪ੍ਰਕਾਸ਼,ਬੀਬੀ ਰਾਮ ਪ੍ਰੀਤ,ਆਦਿ ਸਨ ਇਸ ਮੌਕੇ ਨੰਬਰਦਾਰ ਪ੍ਰਵੀਨ ਸੋਨੀ ਨੇ ਸਭ ਦਾ ਧੰਨਵਾਦ ਕੀਤਾ

ਸ਼ਹੀਦ ਦੀਪਕ ਕੁਮਾਰ ਦੀ ਸਲਾਨਾ 20 ਵੀ ਬਰਸੀ ਮਨਾਈ ਗਈ
  • Title : ਸ਼ਹੀਦ ਦੀਪਕ ਕੁਮਾਰ ਦੀ ਸਲਾਨਾ 20 ਵੀ ਬਰਸੀ ਮਨਾਈ ਗਈ
  • Posted by :
  • Date : अगस्त 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top