Contact for Advertising

Contact for Advertising

Latest News

गुरुवार, 3 अगस्त 2023

7 ਦਿਨ ਬਿਜਲੀ ਬੰਦ ਰਹੇਗੀ

 7 ਦਿਨ ਬਿਜਲੀ ਬੰਦ ਰਹੇਗੀ 

   ਕਮਲੇਸ਼ ਗੋਇਲ ਖਨੌਰੀ 

ਖਨੌਰੀ,

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐੱਸ ਡੀ ਓ ਖਨੌਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਮਿਤੀ 4 ਅਗਸਤ 2023 ਦਿਨ ਸੁਕਰਵਾਰ ਤੋਂ 10 ਅਗਸਤ ਵੀਰਵਾਰ ਜਰੂਰੀ ਮੈਂਟੀਨੈਂਸ ਹੋਣ ਕਰਕੇ ਸ਼ੇਰਗੜ੍ਹ 66 ਕੇਵੀ ਗ੍ਰਿਡ, ਅਰਨੋ 66 ਕੇ ਵੀ ਗ੍ਰਿਡ ਅਤੇ ਮਤੋਲੀ 66 ਕੇ.ਵੀ. ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ ਸਵੇਰ 09:00 ਵਜੇ ਤੋਂ ਸਵੇਰੇ 10:00 ਵਜੇ ਤੱਕ ਅਤੇ ਦੁਪਿਹਰ 03:00 ਵਜੇ ਤੋਂ ਸ਼ਾਮ 4:00 ਤੱਕ ਬੰਦ ਰਹੇਗੀ l ਜਿਸ ਕਰਕੇ ਇਨਾਂ ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰ ਬੰਦ ਰਹਿਣਗੇ। ਲੋਕਾਂ ਨੂੰ ਦਿੱਕਤ ਨਾ ਆਵੇ ਤੇ ਆਪਣੇ ਸਾਰੇ ਕੰਮ ਸਮਾਂ ਰਹਿੰਦੇ ਕਰ ਲੈਣ ਇਸ ਲਈ ਅਗਾਊਂ ਜਾਣਕਾਰੀ ਦਿੱਤੀ ਜਾ ਰਹੀ ਹੈ।

 7 ਦਿਨ ਬਿਜਲੀ ਬੰਦ ਰਹੇਗੀ
  • Title : 7 ਦਿਨ ਬਿਜਲੀ ਬੰਦ ਰਹੇਗੀ
  • Posted by :
  • Date : अगस्त 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top