Contact for Advertising

Contact for Advertising

Latest News

बुधवार, 16 अगस्त 2023

ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਕੋਮਲ ਮਲਿਕ ਖਨੌਰੀ ਖੁਰਦ ਨੇ ਪੌਦੇ ਲਗਾ ਕੇ ਮਨਾਇਆ 76ਵਾਂ ਅਜ਼ਾਦੀ ਦਿਵਸ

 ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਕੋਮਲ ਮਲਿਕ ਖਨੌਰੀ ਖੁਰਦ ਨੇ ਪੌਦੇ ਲਗਾ ਕੇ ਮਨਾਇਆ 76ਵਾਂ ਅਜ਼ਾਦੀ ਦਿਵਸ 

   ਕਮਲੇਸ਼ ਗੋਇਲ ਖਨੌਰੀ 

  ਖਨੌਰੀ 15 ਅਗਸਤ - 

ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਕੋਮਲ ਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ  ਅੱਜ ਭਾਰਤ ਅੰਗਰੇਜਾਂ ਤੋਂ ਤਾਂ ਅਜ਼ਾਦ ਹੈ ਪਰ ਉੱਥੇ ਹੀ ਸਾਡਾ ਵਾਤਾਵਰਣ ਕੁੱਝ ਲੋਕਾਂ ਦੀ ਨਾ ਸਮਜੀ ਕਾਰਨ  ਕੁਦਰਤ ਨਾਲ਼ ਖਿਲਵਾੜ ਕਰਨ ਵਾਲ਼ੇ ਕੁੱਝ ਲੋਕਾਂ ਦਾ ਗੁਲਾਮ ਵੀ ਹੈ। ਕਿਉਕਿ ਅੱਜ ਲੋਕ ਤੇ ਸਰਕਾਰਾਂ ਦਰੱਖਤਾਂ ਨੂੰ ਜਿੱਥੇ ਅਪਣੀ ਨਿੱਜੀ ਕਮਾਂ ਲਈ ਰੁੱਖਾਂ ਨੂੰ ਕੱਟ ਕੇ ਅਪਣੀ ਜਰੂਰਤ ਨੂੰ ਪੂਰਾ ਕਰਦੇ ਹਨ ਉਹ ਓਹਨਾਂ ਦੀ ਥਾਂ ਕਿਸੇ ਵੀ ਤਰ੍ਹਾਂ ਦਾ ਇਕ ਵੀ ਨਵਾਂ ਰੁੱਖ ਨਹੀਂ ਲਗਾਉਂਦੇ। ਕਿਓਕੀ ਅੱਜ ਇੱਕ ਮੋਟਰ ਤੇ 10 ਤੋਂ 5 ਕਿਲੋਮੀਟਰ ਤਕ ਇੱਕ ਅੱਧਾ ਹੀ  ਰੁੱਖ ਦੇਖਣ ਨੂੰ ਹੀ ਮਿਲਦਾ ਹੈ। ਅੱਗੇ ਓਹਨਾਂ ਨੇ ਕਿਹਾ ਕਿ ਸਾਰਿਆਂ ਨੇ ਹਰ ਘਰ ਤਿਰੰਗਾ ਲਹਿਰਾਉਣ ਬਾਰੇ ਜੋ ਗੱਲ ਸਰਕਾਰ ਨੇ ਕਹੀ ਸੀ ਉਸ ਤੇ ਲੋਕਾਂ ਨੂੰ ਫੁੱਲ ਚੜਾਉਣੇ ਚਾਈਦੇ ਹਨ।  ਇਸ ਤੋਂ ਇਲਾਵਾ ਅਜ਼ਾਦੀ ਦਿਵਸ ਮੌਕੇ ਇਲਾਕਾ ਨਿਵਾਸੀਆਂ ਨੂੰ ਤੇ ਸਰਬੱਤ ਖ਼ਲਕਤ ਨੂੰ ਬੇਨਤੀ ਕੀਤੀ ਕਿ ਸਾਰਿਆਂ ਨੂੰ ਹੀ ਇਕ ਇਕ ਰੁੱਖ ਤਾਂ ਜਰੂਰ ਲਗਾਉਣਾ ਚਾਹੀਦਾ ਹੈ।

ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਕੋਮਲ ਮਲਿਕ ਖਨੌਰੀ ਖੁਰਦ ਨੇ ਪੌਦੇ ਲਗਾ ਕੇ ਮਨਾਇਆ 76ਵਾਂ ਅਜ਼ਾਦੀ ਦਿਵਸ
  • Title : ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਕੋਮਲ ਮਲਿਕ ਖਨੌਰੀ ਖੁਰਦ ਨੇ ਪੌਦੇ ਲਗਾ ਕੇ ਮਨਾਇਆ 76ਵਾਂ ਅਜ਼ਾਦੀ ਦਿਵਸ
  • Posted by :
  • Date : अगस्त 16, 2023
  • Labels :
  • Blogger Comments
  • Facebook Comments

0 comments:

एक टिप्पणी भेजें

Top