Contact for Advertising

Contact for Advertising

Latest News

मंगलवार, 8 अगस्त 2023

ਸਵਰਗਵਾਸੀ ਨਰੇਸ਼ ਸਿੰਗਲਾ ਦੀ ਯਾਦ ਵਿੱਚ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਲਗਾਇਆ

 ਸਵਰਗਵਾਸੀ ਨਰੇਸ਼ ਸਿੰਗਲਾ ਦੀ ਯਾਦ ਵਿੱਚ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਲਗਾਇਆ


   ਕਮਲੇਸ਼ ਗੋਇਲ ਖਨੌਰੀ 

  ਖਨੌਰੀ 8 ਅਗਸਤ -  ਸਵਰਗਵਾਸੀ ਪ੍ਰੇਮੀ ਨਰੇਸ਼ ਕੁਮਾਰ ਸਿੰਗਲਾ ਪਦਾਰਥ ਖੇੜਾ ਵਾਲੇ ਦੀ ਯਾਦ ਵਿੱਚ ਮਹਾਰਾਜਾ ਅਗਰਸੈਨ ਚੈਰੀਟੇਬਲ ਟ੍ਰਸਟ  ਖਨੌਰੀ ਮੰਡੀ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਇਸ ਕੈਂਪ ਵਿੱਚ ਲਗਭਗ 270 ਮਰੀਜ਼ਾਂ ਨੂੰ ਅੱਖਾ ਦੀ ਦਵਾਈਆਂ ਅਤੇ ਚਸ਼ਮੇ ਪਰਿਵਾਰ ਵੱਲੋਂ ਫ਼ਰੀ ਦਿਤੇ ਗਏ ਇਸ ਕੈਂਪ ਦੌਰਾਨ ਮਰੀਜਾਂ 15 ਮਰੀਜ਼  ਸਫੈਦ ਮੋਤੀਏ ਤੋਂ ਪ੍ਰਭਾਵਤ ਪਾਏ ਗਏ ਜਿਨ੍ਹਾਂ ਦਾ ਆਪਰੇਸ਼ਨ ਨੌ ਅਗਸਤ ਦਿਨ ਬੁੱਧਵਾਰ ਨੂੰ ਸਿੰਗਲਾ ਪਰਿਵਾਰ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੈਨ ਚੈਰੀਟੇਬਲ ਟ੍ਰਸਟ ਖਨੌਰੀ ਮੰਡੀ ਵਿਖੇ ਫ੍ਰੀ ਕੀਤੇ ਜਾਣਗੇ।

 ਸਵਰਗਵਾਸੀ ਨਰੇਸ਼ ਸਿੰਗਲਾ ਦੀ ਯਾਦ ਵਿੱਚ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਲਗਾਇਆ
  • Title : ਸਵਰਗਵਾਸੀ ਨਰੇਸ਼ ਸਿੰਗਲਾ ਦੀ ਯਾਦ ਵਿੱਚ ਅੱਖਾਂ ਦਾ ਫਰੀ ਚੈੱਕਅੱਪ ਕੈਂਪ ਲਗਾਇਆ
  • Posted by :
  • Date : अगस्त 08, 2023
  • Labels :
  • Blogger Comments
  • Facebook Comments

0 comments:

एक टिप्पणी भेजें

Top