Contact for Advertising

Contact for Advertising

Latest News

मंगलवार, 15 अगस्त 2023

ਖਨੌਰੀ ਵਿਖੇ ਬਜਰੰਗ ਦਲ ਵੱਲੋਂ ਸਹਿਰ ਵਿੱਚ ਕੱਢੀ ਤਰੰੰਗਾ ਯਾਤਰਾ

 ਖਨੌਰੀ ਵਿਖੇ ਬਜਰੰਗ ਦਲ ਵੱਲੋਂ ਸਹਿਰ ਵਿੱਚ ਕੱਢੀ ਤਰੰੰਗਾ ਯਾਤਰਾ





ਕਮਲੇਸ਼ ਗੋਇਲ ਖਨੌਰੀ 

  ਖਨੌਰੀ 14 ਅਗਸਤ -    ਬਜਰੰਗ ਦਲ ਖਨੌਰੀ ਵੱਲੋਂ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਖੰਡ ਭਾਰਤ ਦਿਵਸ ਅਤੇ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਵਿਚ ਬਜਰੰਗ ਦਲ ਦੇ ਜ਼ਿਲਾ ਪ੍ਰਧਾਨ ਸੁਨੀਲ ਗੋਇਲ, ਸ਼ਹਿਰੀ ਪ੍ਰਧਾਨ ਬਜਰੰਗ ਦਲ ਸ਼੍ਰੀ ਬਲਵਿੰਦਰ ਗੋਇਲ ,ਡਾਕਟਰ ਪ੍ਰੇਮ ਚੰਦ ਬਾਂਸਲ, ਰਾਮਪਾਲ ਗੋਇਲ, ਰਾਂਝਾ ਬਖਸ਼ੀ, ਬਲਵਿੰਦਰ ਗੋਇਲ, ਅੱਗਰਵਾਲ ਸਭਾ ਦੇ ਪ੍ਰਧਾਨ ਸ਼੍ਰੀ ਬੰਸੀ ਲਾਲ ਗੋਇਲ, ਸ਼੍ਰੀ ਅਸ਼ੋਕ ਗਰਗ, ਸੰਦੀਪ ਗੋਇਲ,ਟਰੱਕ ਮਾਰਕਿਟ ਦੇ ਪ੍ਰਧਾਨ ਸ਼੍ਰੀ ਸੁਭਾਸ਼ ਚੰਦ ਮਿੱਤਲ, ਸ਼੍ਰੀ ਨੈਣਾ ਦੇਵੀ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਇਸ਼ਵਰ ਚੰਦ ਸਿੰਗਲਾ, ਸ਼੍ਰੀ ਭੂਸ਼ਣ ਗੋਇਲ, ਕਾਲੀ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਲਲਿਤ ਵਰਮਾ, ਸ਼੍ਰੀ ਵਿਨੋਦ ਗੋਇਲ, ਰਾਮਬਾਗ ਕਮੇਟੀ ਦੇ ਮੈਂਬਰ ਸ਼੍ਰੀ ਅਸ਼ੋਕ ਗੋਇਲ , ਸੁਨੀਲ ਗੋਇਲ, ਜੈਨ ਸਥਾਨਕ ਕਮੇਟੀ ਦੇ ਪ੍ਰਧਾਨ ਸ਼੍ਰੀ ਰੁਲਦੂ ਰਾਮ ਗਰਗ, ਸ਼੍ਰੀ ਹਰਬੰਸ ਲਾਲ ਸੈਕਟਰੀ,ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼੍ਰੀ ਸੁਨੀਲ ਸਿੰਗਲਾ, ਸ਼੍ਰੀ ਮਹੀਪਾਲ ਗੁਲਾੜੀ,ਅਤੇ ਮੰਡੀ ਦੀ ਵੱਖ ਵੱਖ ਸਖਸ਼ੀਅਤਾਂ ਇਸ ਤਿਰੰਗਾ ਯਾਤਰਾ ਵਿਚ ਸ਼ਾਮਿਲ ਹੋਏ।

ਖਨੌਰੀ ਵਿਖੇ ਬਜਰੰਗ ਦਲ ਵੱਲੋਂ ਸਹਿਰ ਵਿੱਚ ਕੱਢੀ ਤਰੰੰਗਾ ਯਾਤਰਾ
  • Title : ਖਨੌਰੀ ਵਿਖੇ ਬਜਰੰਗ ਦਲ ਵੱਲੋਂ ਸਹਿਰ ਵਿੱਚ ਕੱਢੀ ਤਰੰੰਗਾ ਯਾਤਰਾ
  • Posted by :
  • Date : अगस्त 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top