Contact for Advertising

Contact for Advertising

Latest News

गुरुवार, 17 अगस्त 2023

ਸਰਬੱਤ ਦਾ ਭਲਾ ਟਰੱਸਟ ਨੇ ਅਜਾਦੀ ਦਿਵਸ ਗਰੀਬ ਵਿਧਵਾਵਾਂ ਤੇ ਅਪੰਗ ਵਿਆਕਤੀਆਂ ਨਾਲ ਮਨਾਇਆ ਲੱਡੂ ਅਤੇ ਸਹਾਇਤਾ ਰਾਸ਼ੀ ਵੰਡੀ - ਇੰਜ ਸਿੱਧੂ

 ਸਰਬੱਤ ਦਾ ਭਲਾ ਟਰੱਸਟ ਨੇ ਅਜਾਦੀ ਦਿਵਸ ਗਰੀਬ ਵਿਧਵਾਵਾਂ ਤੇ ਅਪੰਗ ਵਿਆਕਤੀਆਂ ਨਾਲ ਮਨਾਇਆ ਲੱਡੂ ਅਤੇ ਸਹਾਇਤਾ ਰਾਸ਼ੀ ਵੰਡੀ - ਇੰਜ ਸਿੱਧੂ

ਬਰਨਾਲਾ  17  ਅਗਸਤ ਅੱਜ ਸਥਾਨਕ ਗੁਰਦਵਾਰਾ ਬੀਬੀ ਪ੍ਰਧਾਨ ਕੌਰ ਵਿਖੇ ਸਰਬੱਤ ਦਾ ਭਲਾ ਟਰੱਸਟ ਬਰਨਾਲਾ ਬ੍ਰਾਂਚ ਨੇ ਟਰੱਸਟ ਦੇ ਚੇਅਪਰਸਨ ਸ੍ਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਸ੍ਰ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੁੱਚੀ ਜ਼ਿਲੇ ਦੀ ਟੀਮ ਵੱਲੋਂ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਸੌ ਪਜਾਹ ਗਰੀਬ ਵਿਧਵਾਵਾਂ ਨੂੰ ਅਤੇ ਅਪੰਗ ਵਿਆਕਤੀਆਂ ਨੂੰ ਮਹੀਨਾਵਾਰ ਸਹਾਇਤਾ ਰਾਸੀ ਲੱਡੂ ਤੇ ਤਿਰੰਗੇ ਝੰਡੇ ਵੰਡ ਕੇ 77ਵਾ ਆਜਾਦੀ ਦਿਹਾੜਾ ਸਰਧਾ ਤੇ ਬੜੇ ਹੀ ਪਿਆਰ ਨਾਲ ਮਨਾਇਆ ਗਿਆ ਸੱਭ ਪਹਿਲਾ ਜਨ ਗਨ ਮਨ ਦਾ ਗੀਤ ਗਾਇਆ ਗਿਆ ਤੇ ਫਿਰ 2 ਮਿਟ ਮੋਨ ਖੜੇ ਹੋਕੇ ਦੇਸ ਦੀ ਆਜਾਦੀ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ।ਸਿੱਧੂ ਨੇ ਸੰਸਥਾ ਵੱਲੋਂ ਲੋਕਭਲਾਈ ਦੇ ਕੀਤੇ ਜਾ ਰਹੇ ਕੰਮਾਂ ਦਾ ਵਿਸਥਾਰ ਨਾਲ ਚਾਨਣਾ ਪਾਇਆ ਤੇ ਦੱਸਿਆ ਕਿਵੇਂ ਸੰਸਥਾ ਦੇ ਚੇਅਰਮੈਨ ਨੇ ਹੜ ਪ੍ਰਭਾਵਤ ਲੋਕਾਂ ਦੀ ਬਾਂਹ ਫੜੀ ਤੇ ਕਿਵੇਂ ਲੋਕਾਂ ਦੀ ਤਾਂ ਕੀ ਬਲਕਿ ਜਾਨਵਰਾਂ ਦੀ ਭੀ ਸਾਰ ਲਈ।ਸਮੂਹ ਹਾਜ਼ਰੀਨ ਨੇ ਸੰਸਥਾ ਦੇ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ ਇਸ ਮੌਕੇ ਸੰਸਥਾ ਦੇ ਮੈਬਰ ਕੁਲਵਿੰਦਰ ਸਿੰਘ ਕਾਲਾ ਬਲਵਿੰਦਰ ਢੀਡਸਾ ਅਵਤਾਰ ਸਿੰਘ ਸਰਬਜੀਤ ਸਿੰਘ ਗੁਰਜੰਟ ਸਿੰਘ ਨਾਈਵਾਲਾ ਸਰਪੰਚ ਗੁਰਮੀਤ ਧੌਲਾ ਗੁਰਜੰਟ ਸਿੰਘ ਸੋਨਾ ਤੇਜਿੰਦਰ ਬਾਵਾ ਬਸੰਤ ਸਿੰਘ ਉਗੋ ਰੂਪ ਸਿੰਘ ਮਹਿਤਾ ਕੁਲਦੀਪ ਸਿੰਘ ਜੰਗੀਰ ਸਿੰਘ ਆਦਿ ਹਾਜਰ ਸਨ।

 ਸਰਬੱਤ ਦਾ ਭਲਾ ਟਰੱਸਟ ਨੇ ਅਜਾਦੀ ਦਿਵਸ ਗਰੀਬ ਵਿਧਵਾਵਾਂ ਤੇ ਅਪੰਗ ਵਿਆਕਤੀਆਂ ਨਾਲ ਮਨਾਇਆ ਲੱਡੂ ਅਤੇ ਸਹਾਇਤਾ ਰਾਸ਼ੀ ਵੰਡੀ - ਇੰਜ ਸਿੱਧੂ
  • Title : ਸਰਬੱਤ ਦਾ ਭਲਾ ਟਰੱਸਟ ਨੇ ਅਜਾਦੀ ਦਿਵਸ ਗਰੀਬ ਵਿਧਵਾਵਾਂ ਤੇ ਅਪੰਗ ਵਿਆਕਤੀਆਂ ਨਾਲ ਮਨਾਇਆ ਲੱਡੂ ਅਤੇ ਸਹਾਇਤਾ ਰਾਸ਼ੀ ਵੰਡੀ - ਇੰਜ ਸਿੱਧੂ
  • Posted by :
  • Date : अगस्त 17, 2023
  • Labels :
  • Blogger Comments
  • Facebook Comments

0 comments:

एक टिप्पणी भेजें

Top