Contact for Advertising

Contact for Advertising

Latest News

सोमवार, 28 अगस्त 2023

ਅਨਾਜ ਮੰਡੀ ਲੱਗੇ ਬੋਰ ਦਾ ਪਾਣੀ ਪੀਣ ਯੋਗ ਨਹੀਂ

 ਅਨਾਜ ਮੰਡੀ ਲੱਗੇ ਬੋਰ ਦਾ ਪਾਣੀ ਪੀਣ ਯੋਗ ਨਹੀਂ 


 ਲੱਗ ਸਕਦੀਆਂ ਹਨ ਬੀਮਾਰੀਆਂ 

   ਕਮਲੇਸ਼ ਗੋਇਲ ਖਨੌਰੀ 

  ਖਨੌਰੀ 29 ਅਗਸਤ - ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਤਨ ਮਿੱਤਲ ਨੇ ਕਿਹਾ ਕਿ ਅਨਾਜ ਮੰਡੀ ਮਾਰਕੀਟ ਕਮੇਟੀ ਦੇ ਵਿੱਚ ਲੱਗੇ ਬੋਰ ਦਾ ਪੀਣ ਯੋਗ ਬਿਲਕੁਲ ਵੀ ਨਹੀਂ ਹੈ , ਇਸ ਪਾਣੀ ਦਾ TDS 400 ਤੋਂ ਜਿਆਦਾ ਆ ਰਿਹਾ ਹੈ ਜੋ ਕਿ 150 ਤਕ ਹੋਣਾ ਚਾਇਦਾ ਹੈ , ਉਨਾਂ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਹੈ ਕਿ ਇਸ ਪਾਣੀ ਦੀ ਜਾਂਚ ਕਾਰਵਾਈ ਜਾਵੇ ਤਾ ਜੋ ਬਿਮਾਰੀਆ ਤੋਂ ਲੋਕ ਬਚੇ ਰਹਿਣ ਇਹ ਪਾਣੀ ਇਸ ਸਮੇਂ ਪੀਣਾ ਬਿਮਾਰੀਆ ਨੂੰ ਸੱਦਾ ਦੇਣਾ ਹੈ ਜੋ ਕਿ ਲੋਕ ਮਜਬੂਰੀ ਕਰਕੇ ਪੀ ਰਹੇ ਹਨ ਬੇਨਤੀ ਹੈ ਕਿ ਪਾਣੀ ਦੀ ਜਾਂਚ ਕਰਵਾਈ ਜਾਵੇ , ਜਿਆਦਾ TDS ਦੇ ਨੁਕਸਾਨ ਉਲਟੀ ਲੱਗਣਾ ਚਮੜੀ ਰੋਗ ਕੈਂਸਰ ਵਰਗੀਆਂ ਬਿਮਾਰੀਆ ਤੇ ਹੋਰ ਕਾਫੀ ਬਿਮਾਰੀਆ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ , TDS ਸਰੀਰ ਵਿੱਚ ਕਾਫ਼ੀ ਬਿਮਾਰੀਆਂ ਪੈਦਾ ਕਰਦਾ ਹੈ।

 ਅਨਾਜ ਮੰਡੀ ਲੱਗੇ ਬੋਰ ਦਾ ਪਾਣੀ ਪੀਣ ਯੋਗ ਨਹੀਂ
  • Title : ਅਨਾਜ ਮੰਡੀ ਲੱਗੇ ਬੋਰ ਦਾ ਪਾਣੀ ਪੀਣ ਯੋਗ ਨਹੀਂ
  • Posted by :
  • Date : अगस्त 28, 2023
  • Labels :
  • Blogger Comments
  • Facebook Comments

0 comments:

एक टिप्पणी भेजें

Top