Contact for Advertising

Contact for Advertising

Latest News

बुधवार, 9 अगस्त 2023

ਪਹਿਲਾ ਸੂਬਾ ਪੱਧਰੀ ਬੈਡਮਿਟਨ ਟੂਰਨਾਮੈਂਟ ਬਰਨਾਲਾ ਵਿਖੇ ਹੋਇਆ

 ਪਹਿਲਾ ਸੂਬਾ ਪੱਧਰੀ ਬੈਡਮਿਟਨ ਟੂਰਨਾਮੈਂਟ ਬਰਨਾਲਾ ਵਿਖੇ ਹੋਇਆ






ਬਰਨਾਲਾ

 ਕੇਸ਼ਵ ਵਰਦਾਨ ਪੁੰਜ

www. bbcindianews.com


ਪੰਜਾਬ ਜੂਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 2023 ਦਾ ਟੂਰਨਾਮੈਂਟ  ਬਰਨਾਲਾ ਵਿਖੇ ਹੋਇਆ ।ਇਸ ਸੂਬਾ ਪੱਧਰੀ ਟੂਰਨਾਮੈਂਟ ਦੀ ਅਗਵਾਈ ਬੈਡਮਿੰਟਨ ਕੋਚ ਸਰਦਾਰ ਜਸਵੰਤ ਸਿੰਘ ਨੇ ਕੀਤੀ ।ਇਸ ਬੈਡਮਿਟਨ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ । ਕੁੜੀਆ ਦੀਆ ਟੀਮਾਂ ਵਿਚ  ਜਲੰਧਰ,ਅੰਮ੍ਰਿਤਸਰ,ਲੁਧਿਆਣਾ ਅਤੇ ਫਾਜ਼ਿਲਕਾ ਤੋਂ ਹਿੱਸਾ ਲਿਆ ਅਤੇ  ਮੁੰਡਿਆ ਦੀਆ ਟੀਮਾਂ  ਗੁਰਦਾਸਪੁਰ,ਅੰਮ੍ਰਿਤਸਰ,ਲੁਧਿਆਣਾ ਅਤੇ ਜਲੰਧਰ ਤੋਂ ਹਿੱਸਾ ਲੈਣ ਲਈ ਪਹੁੰਚਿਆ । ਗਰਲਜ ਡਬਲ ਅੰਡਰ 19 ਵਿੱਚ ਲਿਜਾ ਤਾਂਕ ਅਤੇ ਮਾਨਿਆ ਰਲ੍ਹਹਨ ਜਲੰਧਰ ਦੀਆਂ ਟੀਮਾਂ ਪਹਿਲੇ ਨੰਬਰ ਤੇ ਰਹੀਆ। ਬੋਅਜ਼ ਡਬਲ ਅੰਡਰ 19 ਵਿੱਚ ਅਕਰਸ਼ਿਤ ਸ਼ਰਮਾ ਅਤੇ ਸ਼ਿਖਰ ਰਲ੍ਹਹਨ ਨੇ ਪਹਿਲਾ ਸਥਾਨ ਲੇ ਕੇ ਬਾਜ਼ੀ ਮਾਰੀ । 

ਮਿਕਸਰ ਅੰਦਰ 19 ਵਿੱਚ ਆਕਰਸ਼ਿਤ ਸ਼ਰਮਾ ਅਤੇ ਮਾਨਿਆ ਰਲ੍ਹਹਨ ਪਹਿਲੇ ਨੰਬਰ ਤੇ ਰਹੇ । 

ਗਰਲਜ ਸਿੰਗਲ ਅੰਡਰ 19 ਵਿੱਚ ਜਲੰਧਰ ਤੋਂ ਸਮਰਿੱਧੀ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਬੋਅਜ਼ ਸਿੰਗਲ ਅੰਡਰ 19 ਵਿੱਚ ਅੰਮ੍ਰਿਤਸਰ ਤੋਂ ਅਧਿਆਨ ਕੱਕੜ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਗੌਰਵ ਗੁਪਤਾ ਨੇ ਬੀ ਬੀ ਸੀ ਇੰਡਿਆ ਨਾਲ ਗਲਬਾਤ ਕਰਦਿਆਂ ਦਸਿਆ ਕਿ 4ਅਗਸਤ ਤੋਂ ਲੈ ਕੇ 7ਅਗਸਤ ਤੱਕ ਚਲੇ ਇਸ ਟੂਰਾਮੈਂਟ ਵਿੱਚ ਕੋਚ ਜਸਵੰਤ ਸਿੰਘ ਸਦਕਾ ਪੰਜਾਬ ਭਰ ਤੋਂ ਪਹੁੰਚੇ ਖਿਡਾਰੀਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ।

ਸੀਨੀਅਰ ਬੈਡਮਿੰਟਨ ਕੋਚ ਦੀ ਭੂਮਿਕਾ ਸਕੂਰਾ ਬੇਗਮ, ਮਲੇਰਕੋਟਲਾ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਮਾਸਟਰ ਤੇ ਸਮਾਜਸੇਵੀ ਸ੍ਰੀ ਗੌਰਵ ਗੁਪਤਾ, ਸਰਦਾਰ ਸੁਖਦੀਪ ਸਿੰਘ ਤੱਤਲਾ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਪਤਵੰਤੇ ਸੱਜਣਾਂ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

 ਪਹਿਲਾ ਸੂਬਾ ਪੱਧਰੀ ਬੈਡਮਿਟਨ ਟੂਰਨਾਮੈਂਟ ਬਰਨਾਲਾ ਵਿਖੇ ਹੋਇਆ
  • Title : ਪਹਿਲਾ ਸੂਬਾ ਪੱਧਰੀ ਬੈਡਮਿਟਨ ਟੂਰਨਾਮੈਂਟ ਬਰਨਾਲਾ ਵਿਖੇ ਹੋਇਆ
  • Posted by :
  • Date : अगस्त 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top