Contact for Advertising

Contact for Advertising

Latest News

शनिवार, 12 अगस्त 2023

ਚੱਠਾ ਗੋਬਿੰਦ ਪੁਰਾ ਵਿਖੇ ਸਰਪੰਚ ਚੋਧਰੀ ਨਿਸ਼ਾਨ ਸਿੰਘ ਅਤੇ ਸੰਦੀਮ ਸਿੰਘ ਨੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ

 ਚੱਠਾ ਗੋਬਿੰਦ ਪੁਰਾ ਵਿਖੇ ਸਰਪੰਚ ਚੋਧਰੀ ਨਿਸ਼ਾਨ ਸਿੰਘ ਅਤੇ ਸੰਦੀਮ ਸਿੰਘ ਨੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ


 

   ਕਮਲੇਸ਼ ਗੋਇਲ ਖਨੌਰੀ       ਖਨੌਰੀ - 12 ਅਗਸਤ - ਅੱਜ  ਗੁਰੂ ਤੇਗ ਬਹਾਦਰ ਪਬਲਿਕ ਸਕੂਲ,ਚੱਠਾ ਗੋਬਿੰਦ ਪੁਰਾ ਵੱਲੋਂ ਸਪੋਰਟਸ ਮੀਟ ਰੱਖੀ ਗਈ। ਖੇਡ ਪ੍ਰਤੀਯੋਗਤਾ ਵਿਚ ਹਰੇਕ ਕਲਾਸ ਦੇ ਵਿਦਿਆਰਥੀਆਂ ਨੇ ਵੱਖ - ਵੱਖ ਖੇਡ ਪ੍ਰਤੀਯੋਗਤਾਵਾਂ ਵਿਚ ਭਾਗ ਲਿਆ।ਇਸ ਵਿਚ ਵਿਦਿਆਰਥੀਆਂ ਨੇ 100 ਮੀਟਰ ,200 ਮੀਟਰ,ਖੋ-ਖੋ,ਹਾਈ ਜੰਪ ਅਤੇ ਰੱਸਾ - ਕੱਸੀ ਆਦਿ ਖੇਡਾਂ ਵਿਚ ਭਾਗ ਲਿਆ। ਖੇਡ ਪ੍ਰਤੀਯੋਗਤਾ ਸਮੇਂ ਪ੍ਰਿੰਸੀਪਲ ਸ੍ਰੀ ਜਤਿੰਦਰ ਸ਼ਰਮਾ , ਸਮੂਹ ਸਟਾਫ ਸ੍ਰੀ ਅਮਨਦੀਪ ਸਿੰਘ,ਸ੍ਰੀ ਕੁਲਦੀਪ, ਸ੍ਰੀਮਤੀ ਸਰਬਜੀਤ ਕੌਰ,ਪ੍ਰਵੀਨ ਕੌਰ, ਰੇਖਾ ਰਾਣੀ, ਨਵਦੀਪ ਕੌਰ ,ਪ੍ਰਵੀਨ ਪੂਜਾ ਆਦਿ ਅਤੇ ਪਿੰਡ ਦੀ ਸਮੂਹ ਪੰਚਾਇਤ ਨੇ ਸਮੂਲੀਅਤ ਕੀਤੀ।ਗ੍ਰਾਮ ਪੰਚਾਇਤ ਸਰਪੰਚ ਚੌਧਰੀ ਨਿਸ਼ਾਨ ਸਿੰਘ ਅਤੇ ਸੰਦੀਪ ਸਿੰਘ ਨੇ ਵੱਖ -ਵੱਖ ਖੇਡ ਪ੍ਰਤੀਯੋਗਤਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

ਚੱਠਾ ਗੋਬਿੰਦ ਪੁਰਾ ਵਿਖੇ ਸਰਪੰਚ ਚੋਧਰੀ ਨਿਸ਼ਾਨ ਸਿੰਘ ਅਤੇ ਸੰਦੀਮ ਸਿੰਘ ਨੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ
  • Title : ਚੱਠਾ ਗੋਬਿੰਦ ਪੁਰਾ ਵਿਖੇ ਸਰਪੰਚ ਚੋਧਰੀ ਨਿਸ਼ਾਨ ਸਿੰਘ ਅਤੇ ਸੰਦੀਮ ਸਿੰਘ ਨੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ
  • Posted by :
  • Date : अगस्त 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top