Contact for Advertising

Contact for Advertising

Latest News

बुधवार, 9 अगस्त 2023

ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰਨਾ ਸੱਚ ਦੀ ਜਿੱਤ = ਡਾ.ਵਿਪਨ ਕੁਮਾਰ ਪਚਨੰਗਲ

 ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰਨਾ ਸੱਚ ਦੀ ਜਿੱਤ = ਡਾ.ਵਿਪਨ ਕੁਮਾਰ ਪਚਨੰਗਲ

ਹੁਸ਼ਿਆਰਪੁਰ = ਦਲਜੀਤ ਅਜਨੋਹਾ

ਪ੍ਰੇਮ ਹਸਪਤਾਲ ਵਿਖੇ ਕਰਵਾਏ ਗਏ ਇਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ: ਸੇਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਡਾ: ਵਿਪਨ ਕੁਮਾਰ ਪਚਨੰਗਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਨੂੰ ਪਹਿਲਾਂ ਸਿਆਸੀ ਮੁੱਦਾ ਬਣਾ ਕੇ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕੀਤੀ ਗਈ ਹੈ  ਇਹ ਸੱਚਾਈ ਦੀ ਜਿੱਤ ਹੈ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਰਗਾ ਹੋਰ ਕੋਈ ਨਹੀਂ ਹੈ, ਉਨ੍ਹਾਂ ਦੇ ਪਰਿਵਾਰ ਨੇ ਦੇਸ਼ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਮਨੀਪੁਰ ਕਾਂਡ ਪੂਰੇ ਦੇਸ਼ ਲਈ ਸ਼ਰਮਨਾਕ ਘਟਨਾ ਹੈ। ਪਰ ਇਸ ਘਟਨਾ ਪ੍ਰਤੀ ਭਾਜਪਾ ਵੱਲੋਂ ਬਿਲਕੁਲ ਚੁੱਪੀ ਸਾਧੀ ਹੋਈ ਹੈ  ਇਸ ਮੌਕੇ ਇਲਾਕੇ ਦੇ ਪ੍ਰਮੁੱਖ ਲੋਕ ਹਾਜਰ  ਸਨ।

 ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰਨਾ ਸੱਚ ਦੀ ਜਿੱਤ = ਡਾ.ਵਿਪਨ ਕੁਮਾਰ ਪਚਨੰਗਲ
  • Title : ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰਨਾ ਸੱਚ ਦੀ ਜਿੱਤ = ਡਾ.ਵਿਪਨ ਕੁਮਾਰ ਪਚਨੰਗਲ
  • Posted by :
  • Date : अगस्त 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top