Contact for Advertising

Contact for Advertising

Latest News

गुरुवार, 3 अगस्त 2023

ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਨੂੰ ਰਾਹਤ ਸਹਾਇਤਾ ਦੇਣ ਸਬੰਧੀ ਬਲਾਕ ਪੱਧਰ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ

 ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਨੂੰ ਰਾਹਤ ਸਹਾਇਤਾ ਦੇਣ ਸਬੰਧੀ ਬਲਾਕ ਪੱਧਰ ਤੇ ਅਧਿਕਾਰੀਆਂ ਨੂੰ ਮੰਗ ਪੱਤਰ  ਦਿੱਤੇ ਗਏ

ਹੁਸ਼ਿਆਰਪੁਰ=ਦਲਜੀਤ ਅਜਨੋਹਾ

ਪਿਛਲੇ ਦਿਨੀਂ ਹੜ੍ਹਾਂ ਤੇ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਸਮੂਹ ਬਲਾਕ ਪ੍ਰਧਾਨਾਂ ਵਲੋਂ ਆਪਣੇ ਆਪਣੇ ਬਲਾਕ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ

ਇਸੇ ਤਹਿਤ ਬਲਾਕ ਪ੍ਰਧਾਨ ਕੋਟ ਫਤੂਹੀ ਦੇ ਪ੍ਰਧਾਨ ਬਲਜੀਤ ਸਿੰਘ  ਤੇ ਹੋਰ ਬਲਾਕਾਂ ਦੇ ਪ੍ਰਧਾਨਾਂ ਨੇ ਮਿਲ ਕੇ ਤਹਿਸੀਲ ਦਾਰ ਹਰਕਰਮ ਸਿੰਘ ਰੰਧਾਵਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਉਨਾਂ ਨਾਲ ਭਾਰਤ ਲਾਲ ਬਲਾਕ ਪ੍ਰਧਾਨ,ਸਤਨਾਮ ਸਿੰਘ, ਨਿਤਨ ਸਿੰਘ ਤੇ ਸੈਲ ਸਿੰਘ ਆਦਿ ਸਨ ਇਸ ਮੌਕੇ ਮੰਗ ਪੱਤਰ ਮੁਤਾਬਕ ਹੜ੍ਹ ਪੀੜਤ ਕਿਸਾਨਾਂ ਨੂੰ 50 ਹਜਾਰ ਰੁਪਏ ਪ੍ਰਤੀ ਏਕੜ, ਨੁਕਸਾਨੇ ਗਏ ਘਰ ਲਈ 5 ਲੱਖ ਰੁਪਏ ਵਿੱਤੀ ਸਹਾਇਤਾ,ਜ਼ਖਮੀ ਲਈ 5 ਲੱਖ ਰੁਪਏ,ਜਿਸ ਪਰਿਵਾਰ ਦੇ ਮੁਖੀ ਦੀ ਮੌਤ ਹੋਈ ਉਸ ਨੂੰ 10 ਲੱਖ ਰੁਪਏ,ਨੁਕਸਾਨੀ ਗਈ ਦੁਕਾਨ ਮਾਲਿਕ ਨੂੰ 2ਲੱਖ ਰੁਪਏ,ਪਸ਼ੂ ਦੀ ਮੌਤ ਹੋਣ ਵਾਲੇ ਨੂੰ 50 ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇ ਤੇ ਪੰਜਾਬ ਦੇ ਬੁਨਿਆਦੀ ਢਾਂਚੇ ਦੀ।ਮੁਰਮੰਤ ਤੇ ਪੁਨਰ ਨਿਰਮਾਣ ਲਈ ਵੀ ਫੰਡ ਜਾਰੀ ਕੀਤਾ ਜਾਵੇ ਆਦਿ ਮੰਗਾ ਸ਼ਾਮਿਲ ਹਨ

 ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਨੂੰ ਰਾਹਤ ਸਹਾਇਤਾ ਦੇਣ ਸਬੰਧੀ ਬਲਾਕ ਪੱਧਰ ਤੇ ਅਧਿਕਾਰੀਆਂ ਨੂੰ ਮੰਗ ਪੱਤਰ  ਦਿੱਤੇ ਗਏ
  • Title : ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੀੜਤਾਂ ਨੂੰ ਰਾਹਤ ਸਹਾਇਤਾ ਦੇਣ ਸਬੰਧੀ ਬਲਾਕ ਪੱਧਰ ਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ
  • Posted by :
  • Date : अगस्त 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top