Contact for Advertising

Contact for Advertising

Latest News

शुक्रवार, 25 अगस्त 2023

ਖ਼ਾਲਸਾ ਹਸਪਤਾਲ ਮੈਨੇਜਮੈਂਟ ਚੂੜਾਮਣੀ ਹਸਪਤਾਲ ਕੰਪਲੈਕਸ,ਕੈਂਪ ਚੌਕ ਹਿਸਾਰ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ

 ਖ਼ਾਲਸਾ ਹਸਪਤਾਲ ਮੈਨੇਜਮੈਂਟ 

ਚੂੜਾਮਣੀ ਹਸਪਤਾਲ ਕੰਪਲੈਕਸ,ਕੈਂਪ ਚੌਕ ਹਿਸਾਰ  ਵੱਲੋਂ 

ਮੁਫ਼ਤ ਮੈਡੀਕਲ ਚੈੱਕਅਪ ਕੈਂਪ 

  ਕਮਲੇਸ਼ ਗੋਇਲ ਖਨੌਰੀ 

ਖਨੌਰੀ  - 25ਅਗਸਤ -

 03 ਸਤੰਬਰ 2023 ਦਿਨ ਐਤਵਾਰ ਸਮਾਂ:- ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ

ਸਥਾਨ:- GHS ਚੈਰੀਟੇਬਲ ਹਸਪਤਾਲ ਗੁਰਦੁਆਰਾ ਸਾਹਿਬ ਖਨੌਰੀ  ਕੈਂਪ ਵਿੱਚ ਹੇਠ ਲਿਖੀਆਂ ਬਿਮਾਰੀਆਂ ਦਾ ਚੈੱਕਅਪ ਅਤੇ ਇਲਾਜ ਕੀਤਾ ਜਾਵੇਗਾ  l ਡਾ. ਐੱਸ.ਕੇ. ਦਾਸ    MBBS,MS,Mch,(Neurosurgery)*

*Endoscopic Brain & Spine Surgeon*                         


* ਸਿਰ ਦਰਦ, ਮਾਈਗਰੇਨ * ਚੱਕਰ ਆਉਣਾ, ਦੌਰਾ ਪੈਣਾ * ਹੱਥਾਂ ਪੈਰਾਂ ਦਾ ਸੁੰਨ ਹੋਣਾ                            * ਯਾਦਦਾਸ਼ਤ ਵਿੱਚ ਕਮਜ਼ੋਰੀ * ਹੱਥਾਂ ਪੈਰਾਂ ਦਾ ਮੱਚਣਾ, ਝਰਨਾਹਟ ਅਕੜਾਅ * ਉੱਠਣ ਬੈਠਣ ਵਿੱਚ ਮੁਸ਼ਕਲ

* ਅਧਰੰਗ, ਗਰਦਨ ਅਤੇ ਲੱਕ ਦਰਦ * ਨੀਂਦ ਨਾ ਆਉਣਾ, ਡਿਪਰੈਸ਼ਨ * ਨਸਾਂ ਦੀ ਕਮਜ਼ੋਰੀ           

* ਬੋਲਣ ਵਿੱਚ ਅੰਤਰ ਆਉਣਾ * ਸਰਵਾਈਕਲ ਸਪੋਂਡੀਲਾਈਟਿਸ


*ਡਾ. ਆਜ਼ਾਦ ਸਿੰਘ MBBS, MD, DNB (Pulmonary Medicine)*

* ਕੋਵਿਡ ਨਾਲ ਸਬੰਧਿਤ ਬਿਮਾਰੀਆਂ * ਟੀ. ਬੀ. * ਦਮਾਂ  * ਨੀਂਦ ਵਿੱਚ ਵਾਰ ਵਾਰ ਜਾਗਣਾ  * ਨੀਂਦ ਵਿੱਚ ਘੁਰਾੜੇ ਜਾਂ ਸਾਹ ਰੁਕਣਾ  * ਬਹੁਤ ਜ਼ਿਆਦਾ ਖੰਘਣਾ ਜਾਂ ਖੰਘ ਨਾਲ ਖ਼ੂਨ ਆਉਣਾ  * ਐਲਰਜੀ ਦੀਆਂ ਸ਼ਿਕਾਇਤਾਂ 

* ਬਹੁਤ ਜ਼ਿਆਦਾ ਛਿੱਕਾ, ਨੱਕ ਵਿੱਚੋਂ ਪਾਣੀ ਆਉਣਾ,ਛਾਤੀ ਵਿੱਚ ਦਰਦ * ਫੇਫੜਿਆਂ ਵਿੱਚ ਪਾਣੀ ਭਰਨਾ

* ਸਾਹ ਚੜ੍ਹਨਾ ਜਾਂ ਸੀਟੀ ਵੱਜਣਾ * ਨ‌ਿਮੋਨੀਆਂ 


*ਆਪਣਾ ਰਜਿਸਟ੍ਰੇਸ਼ਨ ਪਹਿਲਾਂ ਕਰਵਾਓ :- 98565-66000, 80140-14000*

ਖ਼ਾਲਸਾ ਹਸਪਤਾਲ ਮੈਨੇਜਮੈਂਟ   ਚੂੜਾਮਣੀ ਹਸਪਤਾਲ ਕੰਪਲੈਕਸ,ਕੈਂਪ ਚੌਕ ਹਿਸਾਰ  ਵੱਲੋਂ   ਮੁਫ਼ਤ ਮੈਡੀਕਲ ਚੈੱਕਅਪ ਕੈਂਪ
  • Title : ਖ਼ਾਲਸਾ ਹਸਪਤਾਲ ਮੈਨੇਜਮੈਂਟ ਚੂੜਾਮਣੀ ਹਸਪਤਾਲ ਕੰਪਲੈਕਸ,ਕੈਂਪ ਚੌਕ ਹਿਸਾਰ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ
  • Posted by :
  • Date : अगस्त 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top