Contact for Advertising

Contact for Advertising

Latest News

बुधवार, 16 अगस्त 2023

ਐੱਸ ਬੀ ਐੱਸ ਸਕੂਲ ਅੰਨਦਾਨਾ ਸਕੂਲ ਵਿਖੇ ਮਨਾਇਆ ਅਜਾਦੀ ਦਿਹਾੜਾ

 ਐੱਸ ਬੀ ਐੱਸ ਸਕੂਲ ਅੰਨਦਾਨਾ  ਸਕੂਲ ਵਿਖੇ ਮਨਾਇਆ ਅਜਾਦੀ ਦਿਹਾੜਾ

  ਕਮਲੇਸ਼ ਗੋਇਲ ਖਨੌਰੀ 

ਖਨੌਰੀ 15 ਅਗਸਤ -  ਐੱਸ ਬੀ ਐੱਸ ਪਬਲਿਕ ਸਕੂਲ ਅਨਦਾਨਾ ਵਲੋਂ 15 ਅਗਸਤ ਅਜਾਦੀ ਦਿਵਸ਼ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ  ਇਸ ਮੌਕੇ ਤੇ ਤਿਰੰਗਾ ਲਹਿਰਾਉਣ ਦੀ ਰਸਮ ਕੁਲਵੀਰ ਫੌਜੀ ਅਤੇ ਮਨਜੀਤ ਬਾਵਾ ਫੌਜੀ ਵਲੋਂ ਕੀਤੀ ਗਈ ਹੈ ਵਿਦਿਆਰਥੀਆਂ ਦੇ ਸੰਗੀਤ, ਨਾਟਕ, ਗਿੱਧਾ ਅਤੇ ਭੰਗੜਾ ਨੇ ਸਭ ਦਾ ਮਨ ਮੋਹ ਲਿਆ , ਇਸ ਮੌਕੇ ਤੇ  ਮੁੱਖ ਅਧਿਆਪਕਾ ਸ੍ਰੀਮਤੀ ਦੀਪਿਕਾ, ਮੁੱਖ ਮਹਿਮਾਨ ਸ੍ਰੀ ਚੰਦਭਾਨ ਮਾਸਟਰ ਜੀ,ਸ੍ਰੀ ਫਤੇ ਸਿੰਘ ਮਾਸਟਰ ਜੀ,ਸ੍ਰੀ ਸਤਪਾਲ ਚੇਅਰਮੈਨ  ਜੀ,ਸ੍ਰੀ ਸਤਵੀਰ ਸੈਕਟਰੀ ਜੀ,ਸ੍ਰੀ ਜਿਆ ਲਾਲ ਮਾਸਟਰ ਜੀ,ਸ੍ਰੀ ਪ੍ਰਕਾਸ਼ ਸ਼ਰਮਾਂ ਜੀ ,ਸ੍ਰੀ ਮੋਰ ਸਿੰਘ ਜੀ,ਪਿੰਡ ਦੇ ਗਣਮਾਨੇ ਵਿਅਕਤੀ  ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।

 ਐੱਸ ਬੀ ਐੱਸ ਸਕੂਲ ਅੰਨਦਾਨਾ  ਸਕੂਲ ਵਿਖੇ ਮਨਾਇਆ ਅਜਾਦੀ ਦਿਹਾੜਾ
  • Title : ਐੱਸ ਬੀ ਐੱਸ ਸਕੂਲ ਅੰਨਦਾਨਾ ਸਕੂਲ ਵਿਖੇ ਮਨਾਇਆ ਅਜਾਦੀ ਦਿਹਾੜਾ
  • Posted by :
  • Date : अगस्त 16, 2023
  • Labels :
  • Blogger Comments
  • Facebook Comments

0 comments:

एक टिप्पणी भेजें

Top