Contact for Advertising

Contact for Advertising

Latest News

शुक्रवार, 25 अगस्त 2023

ਪਿੰਡ ਅਨਦਾਨਾ ਵਿਖੇ ਦਿਤੀ ਜਾਂਦੀ ਹੈ ਫ੍ਰੀ ਕੋਚਿੰਗ

 ਪਿੰਡ ਅਨਦਾਨਾ ਵਿਖੇ ਦਿਤੀ ਜਾਂਦੀ ਹੈ ਫ੍ਰੀ ਕੋਚਿੰਗ 

  ਕਮਲੇਸ਼ ਗੋਇਲ ਖਨੌਰੀ 

  ਖਨੌਰੀ 25 ਅਗਸਤ - 

ਇਲਾਕ਼ਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਅਨਦਾਨਾ ਵਿਖੇ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਵਿੱਚ ਸਕੂਲੀ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਖੇਡਾਂ ਦੀ ਕੋਚਿੰਗ ਲਈ ਐਨ ਆਈ ਐਸ ਇੰਟਰਨੈਸ਼ਨਲ ਕੋਚ ਦਾ ਪ੍ਰਬੰਧ ਕੀਤਾ ਗਿਆ ਹੈ ਬੱਚੇ ਕਿਸੇ ਵੀ ਸਕੂਲ ਦੇ ਹੋਣ ਕਿਸੇ ਵੀ ਬੱਚੇ ਦੀ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਕੋਚ ਜਗਪਾਲ (ਜੱਗੀ) ਵਲੋਂ ਪੁਲਿਸ ਤੇ ਫ਼ੌਜ ਦੀ ਭਰਤੀ ਲਈ ਸਪੈਸ਼ਲ ਕੈਂਪ ਲਗਾਇਆ ਜਾਂਦਾ ਹੈ l

ਪਿੰਡ ਅਨਦਾਨਾ ਵਿਖੇ ਦਿਤੀ ਜਾਂਦੀ ਹੈ ਫ੍ਰੀ ਕੋਚਿੰਗ
  • Title : ਪਿੰਡ ਅਨਦਾਨਾ ਵਿਖੇ ਦਿਤੀ ਜਾਂਦੀ ਹੈ ਫ੍ਰੀ ਕੋਚਿੰਗ
  • Posted by :
  • Date : अगस्त 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top